ਵਿਕੀਪੀਡੀਆ:ਸਾਧਾਰਨ ਸ਼ੈਲੀ ਦਸਤਾਵੇਜ਼
Manual of Style (MoS) |
---|
ਸ਼ੈਲੀ ਦੇ ਇਸ ਸਰਲੀਕ੍ਰਿਤ ਮੈਨੂਅਲ ਨੇ ਆਮ ਵਰਤੇ ਜਾਣ ਵਾਲੇ ਸ਼ੈਲੀ ਦਿਸ਼ਾ-ਨਿਰਦੇਸ਼ਾਂ ਦੀ ਝਲਕ ਹੈ ਜੋ ਕਿ ਮੈਨੂਅਲ ਆਫ਼ ਸਟਾਈਲ ਅਤੇ ਇਸਦੇ ਉਪ-ਪੰਨਿਆਂ (ਇਕੱਠੇ ਮਿਲਦੇ-ਜੁਲਦੇ ਹਨ) ਤੋਂ ਲਿਆ ਗਿਆ ਹੈ. ਜਦੋਂ ਕੋਈ MoS ਦਿਸ਼ਾ ਨਿਰਦੇਸ਼ਨ ਸ਼ੈਲੀ ਦੀ ਇੱਕ ਚੋਣ ਦੀ ਪੇਸ਼ਕਸ਼ ਕਰਦਾ ਹੈ, ਤਾਂ ਇੱਕ ਲੇਖ ਵਿੱਚ ਸਿਰਫ਼ ਇੱਕ ਹੀ ਵਿਕਲਪ ਨੂੰ ਲਗਾਤਾਰ ਵਰਤੋ, ਅਤੇ ਇੱਕ ਵਿਕਲਪ ਜੋ ਪਹਿਲਾਂ ਤੋਂ ਹੀ ਬਣਾਇਆ ਗਿਆ ਹੈ, ਨੂੰ ਅਣਉਚਿਤ ਢੰਗ ਨਾਲ ਨਹੀਂ ਬਦਲੋ। ਵਿਕੀਪੀਡੀਆ ਦੇ ਕੋਲ ਕੋਈ ਠੋਸ ਨਿਯਮ ਨਹੀਂ ਹਨ, ਪਰ ਇਹ ਸੁਝਾਅ ਲਗਾਤਾਰ ਲੇਖ ਬਣਾਉਣ ਵਿਚ ਸਹਾਇਤਾ ਕਰਦੇ ਹਨ. ਸਫ਼ੇ ਦੇ ਇੱਕ ਵੇਰਵੇਦਾਰ ਡਾਇਰੈਕਟਰੀ ਲਈ ਜੋ ਮੈਨੂਅਲ ਆੱਫ਼ ਸਟਾਈਲ ਵਿੱਚ ਬਣਾਇਆ ਗਿਆ ਹੈ, ਵਿਕੀਪੀਡੀਆ: ਸਟਾਈਲ / ਵਿਸ਼ਾ-ਸੂਚੀ ਦੇ ਮੈਨੂਅਲ ਵੇਖੋ।
Abbreviations
[ਸੋਧੋ]NIRMAL
To indicate approximately, the non-italicized abbreviation c. (followed by a space) is preferred over circa, ca., or approx. ਫਰਮਾ:Manual of Style/More
Write US or U.S., but not USA. ਫਰਮਾ:Manual of Style/More
Use "and" instead of the "&" sign, except in tables, infoboxes and official names like AT&T. ਫਰਮਾ:Manual of Style/More
ਠਹਿਰਾਅ/ਵਿਰਾਮ
[ਸੋਧੋ]ਸੰਬੋਧਨ ਅਤੇ ਹਵਾਲਾ ਨਿਸ਼ਾਨ
[ਸੋਧੋ]ਸਿੱਧੇ ਹਵਾਲਾ ਨਿਸ਼ਾਨ " ਦੀ ਵਰਤੋਂ ਕਰੋ ਅਤੇ ਸੰਬੰਧ ਕਾਰਕ ਦਾ ਚਿੰਨ੍ਹ ' ਵੀ ਕੀਬੋਰਡ ਵਿੱਚ ਹੁੰਦਾ ਹੈ, ਇਸਦੀ ਜਗ੍ਹਾ “ ” ਅਤੇ ‘ ’ ਦੀ ਵਰਤੋਂ ਨਾ ਕਰੋ।
ਕਿਤਾਬਾਂ, ਟੀਵੀ ਸੀਰੀਜ਼, ਸੰਗੀਤਕ ਐਲਬਮਸ, ਚਿੱਤਰ ਅਤੇ ਸ਼ਿਪਸ ਆਦਿ ਨੂੰ ਇਟੈਲੀਕ (ਟੇਢੇ ਅੱਖਰ) ਵਿੱਚ ਲਿਖੋ। ਪਰ ਕਵਿਤਾਵਾਂ ਅਤੇ ਗੀਤਾਂ ਦੇ ਨਾਮ ਹਵਾਲਾ ਨਿਸ਼ਾਨ (ਕੋਟੇਸ਼ਨ ਮਾਰਕ) ਵਿੱਚ ਹੋਣੇ ਚਾਹੀਦੇ ਹਨ।
ਡੰਡੀ ਅਤੇ ਕੌਮਾ
[ਸੋਧੋ]ਕਿਸੇ ਕਹੇ ਗਏ ਵਾਕ ਵਿੱਚ ਜੇਕਰ ਗੱਲ ਨੂੰ ਖਤਮ ਕੀਤਾ ਗਿਆ ਹੋਵੇ ਤਾਂ ਹਵਾਲਾ ਨਿਸ਼ਾਨ (ਕੋਟੇਸ਼ਨ ਮਾਰਕ) ਤੋਂ ਪਹਿਲਾਂ ਡੰਡੀ ਦੀ ਵਰਤੋਂ ਕਰੋ; ਨਹੀਂ ਤਾਂ ਇਸਨੂੰ ਬਾਅਦ ਵਿੱਚ ਪਾਓ:ਅੰਗਰੇਜ਼ੀ ਦੇ ਸ਼ਬਦ ਕੇਅਰਫ੍ਰੀ ਦਾ ਅਰਥ ਹੈ "ਖੁਸ਼"। ਪਰ ਉਸਨੇ ਕਿਹਾ, "ਮੈਂ ਕੇਅਰਫ੍ਰੀ ਮਹਿਸੂਸ ਕਰ ਰਹੀ ਹਾਂ।"
ਪਦ-ਲੋਪ ਚਿੰਨ੍ਹ ਤਿੰਨ ਵੱਖ-ਵੱਖ ਬਿੰਦੀਆਂ ਨਾਲ ਦਰਸਾਓ (...): ਸਪੇਸ ਪਾ ਕੇ ਨਹੀਂ (. . .), ਅਤੇ ਸਿੰਗਲ-ਕਰੈਕਟਰ ਆਪਸ਼ਨ ਨਾਲ ਵੀ ਇਸਨੂੰ ਨਾ ਲਿਖਿਆ ਜਾਵੇ। (…)।
ਸੀਰੀਅਲ ਕੌਮਾ ਪਾਉਣਾ ਸਾਡੇ ਤੇ ਨਿਰਭਰ ਹੈ ਕਿ ਉਹ ਢੁੱਕਦਾ ਹੈ ਜਾਂ ਨਹੀਂ (ਜਿਵੇਂ ਕਿ ਅਤੇ ਤੋਂ ਪਹਿਲਾਂ ਵਾਲੇ ਅੱਖਰਾਂ "ਜੈਮ, ਚਿਪਸ, ਅਤੇ ਅੰਡੇ" ਵਿੱਚ)
ਜਦ ਤਕ ਤਸਵੀਰ ਦਾ ਕੈਪਸ਼ਨ ਪੂਰਾ ਵਾਕ ਨਾ ਹੋਵੇ, ਤਾਂ ਕੈਪਸ਼ਨ ਡੰਡੀ ਲਗਾ ਕੇ ਖਤਮ ਨਾ ਕੀਤੀ ਜਾਵੇ।
ਡੈਸ਼ ਅਤੇ ਹਾਈਫਨ
[ਸੋਧੋ]ਇੱਕ ਡੈਸ਼ ਬਣਾਉਣ ਲਈ ਦੋ ਹਾਈਫਨਾਂ ਦੀ ਵਰਤੋਂ ਨਾ ਕਰੋ (--); ਅਤੇ ਘਟਾਓ ਦਾ ਨਿਸ਼ਾਨ ਪਾਉਣ ਲਈ ਵੀ ਹਾਈਫਨ ਨਾਂ ਵਰਤੋਂ।
pp. 14–21; 1953–2008 ਅਜਿਹੇ ਨੰਬਰਾਂ ਦੇ ਵਿਚਕਾਰ ਡੈਸ਼ ਦੀ ਵਰਤੋਂ ਕਰੋ ਨਾ ਕੇ ਹਾਈਫਨ ਦੀ। ਡੈਸ਼ ਦੀ ਵਰਤੋਂ ਦੋ ਸਮਾਨ ਟਰਮਾਂ ਨੂੰ ਜੋੜਨ ਲੲੀ ਕਰੋ : ਲਾਲ–ਹਰਾ colorblind; ਨਿਊਯਾਰਕ-ਲੰਦਨ ਉਡਾਣਾਂ। ਇਸਦੀ ਵਰਤੋਂ ਤਰੀਕਾਂ ਵਿੱਚ ਵੀ ਇਸ ਤਰ੍ਹਾਂ ਕੀਤੀ ਜਾਂਦੀ ਹੈ: ਜਨਵਰੀ 1999 – ਦਸੰਬਰ 2000.
ਤਾਰੀਖ਼ਾਂ ਅਤੇ ਗਿਣਤੀ
[ਸੋਧੋ]JAGMIT
ਨੰਬਰ 1 ਜਾਂ ਨੰ: 1 ਲਿਖੋ, ਅਤੇ #1 ਨਾ ਲਿਖੋ। ਪਰ ਕਾਮਿਕ ਕਿਤਾਬਾਂ ਇੱਕ ਅਪਵਾਦ ਹਨ।
ਬਾਰਾਂ ਹਜ਼ਾਰ ਲਈ 12,000 ਲਿਖੋ, ਨਾ ਕਿ 12.000।
ਦੋਵੇਂ 10 ਜੂਨ 1921 ਅਤੇ ਜੂਨ 10, 1921, ਸਹੀ ਹਨ, ਪਰ ਇਹਨਾਂ ਨੂੰ ਇੱਕ ਲੇਖ ਦੇ ਅੰਦਰ ਇਕਸਾਰ ਹੋਣਾ ਚਾਹਿਦਾ ਹੈ। ਜੇਕਰ ਸਿਰਫ ਮਹੀਨਾ ਹੀ ਦਿੱਤਾ ਜਾਂਦਾ ਹੈ ਤਾਂ ਕਾਮੇ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਿਵੇਂ ਕਿ ਜੂਨ 1921।
400 ਈ. ਅਤੇ 400 ਈ.ਪੂ. ਸਹੀ ਹਨ; ਪਰ ਇਵੇਂ ਹੀ 400 ਈਸਵੀ ਅਤੇ 400 ਈਸਵੀ ਪੂਰਵ ਵੀ ਸਹੀ ਹਨ। ਪਰ ਹਮੇਸ਼ਾ ਵਾਂਗ, ਇੱਕ ਲੇਖ ਵਿੱਚ ਲਗਾਤਾਰ ਇੱਕ ਹੀ ਸ਼ੈਲੀ ਦੀ ਵਰਤੋਂ ਕਰੋ। (ਈ.ਪੂ. ਦੇ ਲਈ ਫਰਮਾ {{ਈ.ਪੂ.}} ਦੀ ਵਰਤੋਂ ਕਰੋ।
ਇੱਕ ਸਾਧਾਰਨ ਲੇਖ ਵਿੱਚ ਇੱਕ, ਦੋ, ਤਿੰਨ, ..., ਅੱਠ, ਨੌਂ ਵਰਤੋ, ਨਾ ਕਿ 1, 2, 3, 4, 5, 6, 7, 8, 9 (ਹਾਲਾਂਕਿ ਕਈ ਅਸਧਾਰਨ ਹਾਲਾਤਾਂ ਹੁੰਦੀਆਂ ਹਨ; ਅਤੇ ਕੁਝ ਹੋਰ ਨੰਬਰਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਵੀ ਲਿਖਿਆ ਜਾ ਸਕਦਾ ਹੈ)।
Markup
[ਸੋਧੋ]NIRMAL
Instead of an ordinary space, use
(a hard space or non-breaking space) to prevent a line from ending in the middle of expressions like 17 kg, AD 565, 2:50 pm, £11 billion, 129 million, ਜਨਵਰੀ 2025, 5° 24′ 21.12″ N, or Boeing 747; also after the number in 123 Fake Street, and before Roman numerals in World War II and Pope Benedict XVI. Use
in the same way inside a wikilink. (An alternative: enclose the whole expression using the template {{nowrap}}.) ਫਰਮਾ:Manual of Style/More
It does not matter how many spaces come after a period because extra spaces will not show, although blank lines will create one extra line. ਫਰਮਾ:Manual of Style/More
Use wikilinks, but only for words and phrases that are most likely to be helpful if clicked. Make sure each link goes to an article on the intended subject, and not to a disambiguation page or incorrect destination. ਫਰਮਾ:Manual of Style/More
ਹਵਾਲੇ
[ਸੋਧੋ]ਹਵਾਲੇ ਪਾਉਣ ਦੇ ਕਈ ਢੰਗ ਹਨ। ਜੋ ਤਰੀਕਾ ਵਧੇਰੇ ਵਰਤਿਆ ਜਾਂਦਾ ਹੈ ਉਹ ਹੈ <ref>...</ref>
(ref tags), ਜੋ ਕਿ ਹਵਾਲੇ ਵਾਲੇ ਜਾਂ ਐਂਡਨੋਟ ਵਾਲੇ ਸੈਕਸ਼ਨ ਵਿੱਚ ਦਿਖਾਈ ਦਿੰਦਾ ਹੈ। ਇਹ ਆਪਣੇ ਆਪ ਹੀ ਉਸ ਟੈਕਸਟ ਨੂੰ ਪਛਾਣ ਲੈਂਦਾ ਹੈ ਜਿਥੇ ਇਸਦੀ ਵਰਤੋਂ ਕੀਤੀ ਜਾਂਦੀ ਹੈ, ਵਿਰਾਮ ਚਿੰਨ੍ਹਾਂ ਨੂੰ ਵੀ ਇਹ ਆਪਣੇ ਆਪ ਸਹੀ ਜਗ੍ਹਾ ਤੇ ਵਰਤ ਲੈਂਦਾ ਹੈ।
ਵਰਤੋਂ
[ਸੋਧੋ]ਪੰਜਾਬੀ ਵਿਕੀਪੀਡੀਆ ਕਿਸੇ ਇੱਕ ਬੋਲੀ ਨੂੰ ਦੂਜੀ ਬੋਲੀ, ਜਿਵੇਂ ਕਿ ਮਲਵਈ, ਦੁਆਬੀ, ਆਦਿ ਤੋਂ ਉੱਤੇ ਦਰਜਾ ਨਹੀਂ ਦਿੰਦੀ। ਇੰਨਾ ਬੋਲੀਆਂ ਵਿੱਚ ਕੁਝ ਪੰਜਾਬੀ ਦੇ ਸ਼ਬਦ ਅਤੇ ਬੋਲਣ ਦਾ ਤਰੀਕਾ ਵੱਖਰਾ ਹੁੰਦਾ ਹੈ। ਮੈਂ, ਤੂੰ ਅਤੇ ਅਸੀਂ ਵਰਗੇ ਸ਼ਬਦਾਂ ਨੂੰ ਵਿਕੀਪੀਡੀਆ ਵਿੱਚ ਹਵਾਲੇ ਤੋਂ ਬਾਹਰ ਵਰਤਣਾ ਸਹੀ ਨਹੀਂ ਅਤੇ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਕਿਸੇ ਨਾਂਮ ਦੇ ਬਾਅਦ ਲਿਖਣਾ ਹੀ ਸਹੀ ਹੈ। "ਯਾਦ ਰੱਖਣਾ" ਅਤੇ "ਇਸਨੂੰ ਨੋਟ ਕਰੋ" ਵਰਗੀ ਸ਼ੈਲੀ ਨੂੰ ਵਰਤਣ ਤੋਂ ਬਚਿਆ ਜਾਵੇ।
See also
[ਸੋਧੋ]- MoS-related
- Help:Introduction to the Manual of Style – a quick introduction to the style guide for articles
- User:Tony1/Beginners' guide to the Manual of Style – a summary of the main Manual of Style page
- Wikipedia:Styletips – a list of advice for editors on writing style and formatting in a bullet-point format
- Wikipedia:Manual of Style/Reading schedule – a reading schedule designed to assist editors in becoming familiar with Manual of Style
- General formatting
- Wikipedia:Tips – overview page where you can digest how to use Wikipedia in bite-sized morsels
- Wikipedia:Contributing to Wikipedia – a page that provides information on the basics needed to edit Wikipedia
- Wikipedia:Writing better articles – guidance on how to improve articles
- Wikipedia:Dos and don'ts – summaries of Wikipedia's policies, guidelines, and formatting standards in a bullet-point format
- Help:Cheatsheet – a page that provides the most commonly used wiki markup