ਰਾਜਾ ਹਰੀਸ਼ ਚੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜਾ ਹਰੀਸ਼ ਚੰਦਰ ਅਯੁਧਿਆ ਦਾ ਇੱਕ ਸੂਰਜਵੰਸੀ ਰਾਜਾ ਸੀ ਜਿਸਦਾ ਜ਼ਿਕਰ ਐਤਰੇਆ ਬ੍ਰਾਹਮਨ , ਮਹਾਭਾਰਤ , ਦੇਵੀ-ਭਗਵਤ ਪੁਰਾਣ, ਅਤੇ ਮਾਰਕੰਡੇ ਪੁਰਾਣ ,ਵਰਗੀਆਂ ਅਨੇਕ ਟੈਕਸਟਾਂ ਵਿੱਚ ਆਉਂਦਾ ਹੈ।

ਇਨ੍ਹਾਂ ਕਹਾਣੀਆਂ ਵਿੱਚ ਸਭ ਤੋਂ ਪ੍ਰਸਿੱਧ ਕਥਾਵਾਂ ਵਿੱਚੋਂ ਇੱਕ ਮਾਰਕੰਡੇ ਪੁਰਾਣ ਵਾਲੀ ਹੈ।