ਸ਼ੋਇਬ ਮਨਸੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੋਇਬ ਮਨਸੂਰ
ਜਨਮ
ਹੋਰ ਨਾਮShoMan
ਪੇਸ਼ਾਟੈਲੀਵਿਜ਼ਨ ਨਿਰਮਾਤਾ, ਟੈਲੀਵਿਜ਼ਨ ਨਿਰਦੇਸ਼ਕ, ਲੇਖਕ, ਸੰਗੀਤਕਾਰ, ਗੀਤਕਾਰ, ਫਿਲਮ ਨਿਰਦੇਸ਼ਕ, ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ1980–ਹੁਣ ਤੱਕ
ਪੁਰਸਕਾਰPride of Performance
ਸਿਤਾਰਾ-ਏ-ਇਮਤਿਆਜ਼
ਪੀ.ਟੀ.ਵੀ. ਪੁਰਸਕਾਰ
Cairo International Film Festival
Lux Style Award
Roberto Rossellini Award
London Asian Film Festival
IRDS Film Awards

ਸ਼ੋਇਬ ਮਨਸੂਰ (ਉਰਦੂ: شعیب منصور) ਇੱਕ ਪਾਕਿਸਤਾਨੀ ਟੈਲੀਵਿਜ਼ਨ ਅਤੇ ਫਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ, ਗੀਤਕਾਰ ਅਤੇ ਸੰਗੀਤ ਕੰਪੋਜ਼ਰ ਹੈ। ਉਹ 1980 ਦੇ ਬਾਅਦ ਟੈਲੀਵੀਯਨ ਉਦਯੋਗ ਵਿੱਚ ਸਰਗਰਮ ਹੈ, ਅਤੇ 1987 ਵਿੱਚ, ਦਿਲ ਦਿਲ ਪਾਕਿਸਤਾਨ, ਗੀਤ ਲਿਖਣ ਅਤੇ ਕੰਪੋਜ਼ ਕਰਨ ਦੇ ਅਤੇ ਨਾਲ ਨਾਲ ਦੇਸ਼ ਦੀ ਟੈਲੀਵਿਜ਼ਨ ਵਿੱਚ ਕਈ ਆਲੋਚਕਾਂ ਦੀ ਸਲਾਘਾ ਖੱਟਣ ਵਾਲੀਆਂ ਡਰਾਮਾ-ਹਿੱਟ ਲੜੀਆਂ ਨਿਰਦੇਸ਼ਤ ਕਰਨ ਦੇ ਬਾਅਦ ਮੁੱਖ ਧਾਰਾ ਟੈਲੀਵਿਜ਼ਨ ਵਿੱਚ ਅਹਿਮ ਲਛਣਾਂ ਦੀ ਸ਼ੁਰੂਆਤ ਦੇ ਰੂਪ ਵਿੱਚ ਉਸਨੂੰ ਆਪਣੀ ਪਹਿਲੀ ਸਫਲਤਾ ਮਿਲੀ।