ਪੌਲ ਮੇਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੌਲ ਮੇਸਨ
ਜਨਮ (1960-01-23) 23 ਜਨਵਰੀ 1960 (ਉਮਰ 64)
Leigh, England
ਰਾਸ਼ਟਰੀਅਤਾBritish
ਪੇਸ਼ਾJournalist and broadcaster

ਪੌਲ ਮੇਸਨ (ਜਨਮ 23 ਜਨਵਰੀ 1960) ਇੱਕ ਅੰਗਰੇਜ਼ੀ ਪੱਤਰਕਾਰ ਅਤੇ ਬ੍ਰਾਡਕਾਸਟਰ ਹੈ। ਉਹ ਚੈਨਲ 4 ਨਿਊਜ਼ ਦਾ ਸੱਭਿਆਚਾਰ ਅਤੇ ਡਿਜੀਟਲ ਸੰਪਾਦਕ ਸੀ ਅਤੇ[1] 1 ਜੂਨ 2014 ਨੂੰ ਪ੍ਰੋਗਰਾਮ ਦਾ ਇਕਨਾਮਿਕਸ ਸੰਪਾਦਕ ਬਣਿਆ[2], ਜਿਹੜੀ ਪੋਸਟ ਤੇ ਪਹਿਲਾਂ ਉਹ ਬੀਬੀਸੀ 2 ਦੇ ਨਿਊਜ਼ਲਾਈਟ ਪ੍ਰੋਗਰਾਮ ਤੇ ਸੀ। ਉਹ ਕਈ ਕਿਤਾਬਾਂ ਦਾ ਲੇਖਕ ਹੈ, ਅਤੇ ਵੌਲਵਰਹੈਂਪਟਨ ਯੂਨੀਵਰਸਿਟੀ ਵਿਖੇ ਇੱਕ ਮਹਿਮਾਨ ਪ੍ਰੋਫੈਸਰ ਹੈ।[3][4]

ਹਵਾਲੇ[ਸੋਧੋ]

  1. Josh Halliday "BBC Newsnight's Paul Mason joins Channel 4 News", The Guardian, 5 August 2013
  2. Oli Townsend (13 May 2014). "Paul Mason to become Economics Editor at Channel 4 News". Features Exec Media Database - Media Bulletin. London. Retrieved 8 June 2014.
  3. "Paul Mason, Esq". Debrett's People of Today. Debrett's. Retrieved 23 June 2013.
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named newsnight