ਸਮੱਗਰੀ 'ਤੇ ਜਾਓ

ਬਚਨ ਬੇਦਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਚਨ ਬੇਦਿਲ ਭਾਰਤੀ ਪੰਜਾਬ ਦੇ ਪਿੰਡ ਬਡਰੁੱਖਾਂ (ਸੰਗਰੂਰ) ਪੰਜਾਬੀ ਗੀਤਕਾਰ ਅਤੇ ਲੇਖਕ ਹੈ। ਗੀਤਾਂ ਦੇ ਇਲਾਵਾ ਉਸਨੇ ਇੱਕ ਨਾਵਲ, ਸੰਦਲੀ ਪੈੜਾਂ ਵੀ ਲਿਖਿਆ ਹੈ। ਪਿੰਡ ਆਵਾਜ਼ਾਂ ਮਾਰਦਾ ਉਸਦੀ ਕਾਵਿ ਪੁਸਤਕ ਹੈ।

ਬਚਨ ਬੇਦਿਲ ਪਿੰਡ ਬਡਰੁੱਖਾਂ ਦਾ ਜੰਮਪਲ ਹੈ ਅਤੇ ਉਸਨੇ ਮਾਤਾ ਰਾਜ ਕੌਰ ਹਾਈ ਸਕੂਲ ਬਡਰੁੱਖਾਂ ਤੋਂ ਸਕੂਲੀ ਪੜ੍ਹਾਈ ਕੀਤੀ। ਬੇਦਿਲ ਦਾ ਪਹਿਲਾ ਗੀਤ ‘ਮੇਰੀ ਰੰਗਲੀ ਚਰਖੀ’ ਰਿਕਾਰਡ ਮਰਹੂਮ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਪਰ ਉਸਨੂੰ ਚਰਚਾ ‘ਝੰਡੇ ਖ਼ਾਲਸਾ ਰਾਜ ਦੇ’ ਨਾਲ ਸ਼ੁਰੂ ਹੋਈ ਸੀ।[1]

ਹਵਾਲੇ

[ਸੋਧੋ]