ਸਮੱਗਰੀ 'ਤੇ ਜਾਓ

ਅਬਦੁਲ ਵਹਾਬ ਸੱਚਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਬਦੁਲ ਵਹਾਬ ਸੱਚਲ 18ਵੀਂਂ-19ਵੀਂਂ ਸਦੀ ਦਾ ਇੱਕ ਪੰਜਾਬੀ ਸੂਫ਼ੀ ਕਵੀ ਹੈ। ਇਸ ਨੂੰ 'ਸੱਚਲ ਸਰਮਸਤ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬੁੱਲ੍ਹੇ ਸ਼ਾਹ ਤੋਂ ਪ੍ਰਭਾਵਿਤ ਸੀ।[1]

ਹਵਾਲੇ

[ਸੋਧੋ]
  1. ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ (ਆਦਿ ਤੋਂ ਨਵੀਨ ਕਾਲ ਤੱਕ), ਡਾ. ਰਜਿੰਦਰ ਸੰਘ ਸੇਖੋਂ