ਬੜੀ ਮਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੜੀ ਮਾਤਾ ਰੋਗ ਦੀ ਇੱਕ ਹਿੰਦੂ ਦੇਵੀ ਹੈ, ਉਹ ਸੱਤ ਦੇਵੀ ਭੈਣਾਂ ਦੇ ਸਮੂਹ ਵਿਚੋਂ ਇੱਕ ਹੈ। ਬਦੀ ਮਾਤਾ ਨੂੰ ਭਾਰਤ ਦੇ ਕਬੀਲੇ, ਸਹਾਰਿਆ ਅਤੇ ਕਮਰ, ਵਿੱਚ ਪੂਜਿਆ ਜਾਂਦਾ ਹੈ।[1][2] ਉਸ ਨੂੰ ਪੁੱਜਣ ਵਾਲਿਆਂ ਦਾ ਯਕੀਨ ਹੈ ਕਿ ਉਸ ਦਾ ਗੁੱਸਾ ਲੋਕਾਂ ਨੂੰ ਚੇਚਕ ਦੀ ਬੀਮਾਰੀ ਨਾਲ ਗ੍ਰਸਤ ਕਰ ਦਿੰਦਾ ਹੈ।[2] ਭਗਤ ਮਾਤਾ ਨੂੰ ਮਨਾਉਣ ਲਈ ਆਪਣੀ ਬਕਰੀਆਂ ਦੀ ਬਲੀ ਦਿੰਦੇ ਹਨ।[1]

ਬੜੀ ਮਾਤਾ ਦੀ ਭੈਣਾਂ ਸੀਤਲਾ ਮਾਤਾ, ਫੂਲ ਮਾਤਾ, ਪੰਸਾਹੀ ਮਾਤਾ, ਗੁਸੂਲਿਆ ਮਾਤਾ, ਕੰਕਰ ਮਾਤਾ ਅਤੇ ਮਾਲਬਲ ਸਨ।[3] ਉਸ ਨੂੰ ਛੋਟੀ ਮਾਤਾ ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਸੇਂਦਰੀ ਮਾਤਾ ਜਿਸ ਨੂੰ ਖਸਰਾ ਵਜੋਂ ਜਾਣਿਆ ਜਾਂਦਾ ਹੈ।[4]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 Awadesh N. Sharma; Rajesh K. Gautam; Ajay K. Gharami (1 January 2006). Indigenous Health Care and Ethno-medicine. Sarup & Sons. pp. 251–253. ISBN 978-81-7625-724-4.
  2. 2.0 2.1 Georg Pfeffer; Deepak Kumar Behera (1997). Contemporary Society: Tribal situation in India. Concept Publishing Company. p. 281. ISBN 978-81-7022-984-1. Retrieved 8 December 2014.
  3. Commissioner, India Census (1902). Census of India, 1901 (in ਅੰਗਰੇਜ਼ੀ).
  4. Sanjay Sharma (25 April 2013). Baid, Hakim & Doctors: The Medicine Heritage of India. Leadstart Publishing Pvt Ltd. p. 72. ISBN 978-93-81576-48-9.