ਵਿਸ਼ਲੇਸ਼ਣੀ ਰਸਾਇਣ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਯੋਗਸ਼ਾਲਾ

ਵਿਸ਼ਲੇਸ਼ਣੀ ਰਸਾਇਣ ਵਿਗਿਆਨ ਕੁਦਰਤੀ ਅਤੇ ਬਨਾਵਟੀ ਸਮੱਗਰੀ ਦੇ ਰਸਾਇਣਕ ਭਾਗ ਦੇ ਵੱਖ ਕਰਨ, ਪਛਾਣ ਕਰਨ, ਅਤੇ ਮਾਤਰਾ ਦਾ ਅਧਿਐਨ ਕਰਨ ਹੈ। ਗੁਣਾਤਮਕ ਵਿਸ਼ਲੇਸ਼ਣ ਨਮੂਨਾ ਦੇ ਰਸਾਇਣਕ ਸਪੀਸੀਜ਼ ਦੀ ਪਛਾਣ ਦਾ ਇੱਕ ਸੰਕੇਤ ਦਿੰਦਾ ਹੈ, ਅਤੇ ਗਿਣਾਤਮਕ ਵਿਸ਼ਲੇਸ਼ਣ ਪਦਾਰਥ ਵਿੱਚ ਕੁਝ ਖਾਸ ਹਿੱਸੇ ਦੀ ਮਾਤਰਾ ਨਿਰਧਾਰਿਤ ਕਰਦਾ ਹੈ। ਕਿਸ ਭਾਗ ਨੂੰ ਵੱਖਰਾ ਕਰਨ ਅਕਸਰ ਵਿਸ਼ਲੇਸ਼ਣ ਨਾਲੋਂ ਜਿਆਦਾ ਵਿਸ਼ੇਸ਼ ਹੈ। ਵਿਸ਼ਲੇਸ਼ਣੀ ਢੰਗ ਕਲਾਸੀਕਲ ਅਤੇ ਉਪਕਰਨ ਢੰਗ ਨਾਲ ਵੱਖ ਕੀਤਾ ਜਾ ਸਕਦਾ ਹੈ। ਕਾਲਸੀਕਲ ਢੰਗ ਜਿਵੇਂ ਪ੍ਰੈਸੀਪਟੇਸ਼ਨ,ਕਿਸੇ ਵੀ ਪਦਾਰਥ ਨੂੰ ਉਸ ਦੇ ਰੰਗ, ਸੁਗੰਧ ਅਤੇ ਪਿਘਲਾਉ ਦਰਜਾ ਦੇ ਅਧਾਰ ਤੇ ਅੰਗਾ ਨੂੰ ਵਰਖਾਪਣ, ਕੱਢਣ, ਅਤੇ ਕਸ਼ੀਦਣੀਕਰਨ ਕਰਨਾ ਕਲਾਸੀਕਲ ਢੰਗ ਹੈ। ਇਸ ਢੰਗ ਨੂੰ ਭਾਰ ਜਾਂ ਆਇਤਨ ਮਾਪ ਕੇ ਵਿਸ਼ਲੇਸ਼ਣੀ ਕੀਤਾ ਜਾ ਸਕਦਾ ਹੈ। ਉਪਕਰਨ ਢੰਗ ਨਾਲ ਵਿਸ਼ਲੇਸ਼ਣੀ ਕਰਨ ਵਿੱਚ ਕਿਸੇ ਵੀ ਪਦਾਰਥ ਦੀ ਰੌਸ਼ਣੀ ਨੂੰ ਸੋਖਣਾ, ਜਗਮਗ ਜਾਂ ਚਾਲਣ ਜਿਹੇ ਭੌਤਿਕ ਮਾਤਰਾਵਾਂ ਨੂੰ ਮਿਣਕੇ ਇਸ ਢੰਗ ਨੂੰ ਵਰਤਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. Arikawa, Yoshiko (2001). "Basic Education in Analytical Chemistry". Analytical Sciences. The Japan Society for Analytical Chemistry. 17 (Supplement): i571–i573. Retrieved 10 January 2014.