ਸਮੱਗਰੀ 'ਤੇ ਜਾਓ

ਮਾਈਟੀ ਰਾਜੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਈਟੀ ਰਾਜੂ ਭਾਰਤੀ ਐਨੀਮੇਸ਼ਨ ਕਾਰਟੂਨ ਲੜੀ ਹੈ ਜੋ ਕਿ ਗਰੀਨ ਗੋਲਡ ਪ੍ਰਈਵੇਟ ਲਿਮਿਟਿਡ ਦੁਆਰਾ ਬਣਾਏ ਗਏ ਹਨ। ਇਸਦਾ ਮੁੱਖ ਪਾਤਰ ਰਾਜੂ ਹੈ ਜੋ ਕਿ ਆਰੀਆਨਗਰ ਨਾਮਕ ਕਲਪਿਤ ਸ਼ਹਿਰ 'ਚ ਰਹਿੰਦਾ ਹੈ।ਇਹ ਕਾਰਟੂਨ ਪੋਗੋ ਚੈਨਲ ਤੇ ਚਲਦਾ ਹੈ।