ਰੈੱਡ ਸ਼ੋਰਗਮ (ਫ਼ਿਲਮ)
ਦਿੱਖ
ਰੈੱਡ ਸ਼ੋਰਗਮ | |
---|---|
ਨਿਰਦੇਸ਼ਕ | ਜ਼ਾਂਗ ਜੀਮੂ |
ਲੇਖਕ | ਚੇਨ ਜਿਆਨੂ ਪਟਕਥਾ: ਜ਼ੂ ਵੀ ਨਾਵਲ: ਮੋ ਯਾਨ |
ਨਿਰਮਾਤਾ | ਵੂ ਤਿਆਨਮਿੰਗ |
ਸਿਤਾਰੇ | ਗੋਂਗ ਲੀ ਜਿਆਂਗ ਵੇਨ ਤੇਨ ਰੁਜੁਨ |
ਸਿਨੇਮਾਕਾਰ | ਗਊ ਚੇਨਗਵੀ |
ਸੰਗੀਤਕਾਰ | ਜ਼ਾਓ ਜ਼ਿਪਿੰਗ |
ਪ੍ਰੋਡਕਸ਼ਨ ਕੰਪਨੀ | ਕਸ਼ੀਅਨ ਫਿਲਮ ਸਟੂਡੀਓ |
ਰਿਲੀਜ਼ ਮਿਤੀਆਂ | ਚੀਨ: 1987 ਯੂਨਾਇਟਡ ਸਟੇਟਸ: 10 ਅਕਤੂਬਰ 1988 |
ਮਿਆਦ | 95 ਮਿੰਟ |
ਦੇਸ਼ | ਚੀਨ |
ਭਾਸ਼ਾ | ਮੰਡਾਰਿਨ |
ਰੈੱਡ ਸ਼ੋਰਗਮ' (ਸਰਲ ਚੀਨੀ: 红高粱; ਰਿਵਾਇਤੀ ਚੀਨੀ: 紅高粱; ਪਿਨਯਿਨ: Hóng Gāoliáng) ਜਵਾਰ ਤੋਂ ਸਰਾਬ ਬਣਾਉਣ ਦੀ ਇੱਕ ਡਿਸਟਿਲਰੀ ਵਿੱਚ ਕੰਮ ਕਰਦੀ ਔਰਤ ਬਾਰੇ 1987 ਦੀ ਬਣੀ ਚੀਨੀ ਫਿਲਮ ਹੈ। ਇਹ ਨੋਬਲ ਇਨਾਮ ਜੇਤੂ ਚੀਨੀ ਲਿਖਾਰੀ, ਮੋ ਯਾਨ (17 ਫਰਵਰੀ 1955) ਦੇ ਨਾਵਲ, ਰੈੱਡ ਸ਼ੋਰਗਮ ਕਲੈਨ ਉੱਤੇ ਅਧਾਰਿਤ ਹੈ।