ਮਨੀ ਹੀਸਟ
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਮਨੀ ਹੀਸਟ | |
---|---|
ਤਸਵੀਰ:La casa de papel intertitle.png | |
Spanish | La casa de papel |
ਸ਼ੈਲੀ | |
ਦੁਆਰਾ ਬਣਾਇਆ | ਆਲੈਕਸ ਪੈਨਿਆ |
ਸਟਾਰਿੰਗ |
|
ਥੀਮ ਸੰਗੀਤ ਸੰਗੀਤਕਾਰ | ਮਾਨੇਲ ਸਾਨਤਿਸਤੇਬਨ |
ਓਪਨਿੰਗ ਥੀਮ | "ਮਾਈ ਲਾਈਫ ਇਜ਼ ਗੋਇੰਗ ਔਨ" by ਸਸੀਲੀਆ ਕਰੱਲ |
ਕੰਪੋਜ਼ਰ |
|
ਮੂਲ ਦੇਸ਼ | ਸਪੇਨ |
ਮੂਲ ਭਾਸ਼ਾ | ਸਪੇਨੀ |
ਸੀਜ਼ਨ ਸੰਖਿਆ | 2 (3 parts)[lower-alpha 1] |
No. of episodes | 23 (list of episodes) |
ਨਿਰਮਾਤਾ ਟੀਮ | |
ਕਾਰਜਕਾਰੀ ਨਿਰਮਾਤਾ |
|
Production location | ਮੈਡਰਿਡ |
ਸਿਨੇਮੈਟੋਗ੍ਰਾਫੀ | ਮੀਗ੍ਵਹ ਅਮੋਇਦੋ |
ਸੰਪਾਦਕ |
|
Camera setup | ਸਿੰਗਲ-ਕੈਮਰਾ |
ਲੰਬਾਈ (ਸਮਾਂ) | 67–77 ਮਿੰਟ (ਐਨਟਿਨਾ 3) 41–57 ਮਿੰਟ (ਨੈਟਫਲਿਕਸ) |
Production companies |
|
Distributor | ਨੈਟਫਲਿਕਸ |
ਰਿਲੀਜ਼ | |
Original network | |
Picture format | 1080p (16:9 HDTV)
|
ਆਡੀਓ ਫਾਰਮੈਟ | 5.1 ਘੇਰਵੀਂ ਅਵਾਜ਼ |
Original release | 2 ਮਈ 2017 ਹੁਣ ਤੀਕ | –
ਮੰਨੀ ਹਾਈਸਟ (Spanish: La casa de papel, ਤਰਜਮਾ: ਕਾਗਜ਼ਾਂ ਦਾ ਘਰ) ਇੱਕ ਸਪੇਨੀ ਟੈਲੀਵੀਜ਼ਨ ਦਾ ਚੋਰੀ ਅਪਰਾਧ ਡਰਾਮਾ ਲੜੀਵਾਰ ਹੈ। ਐਲੈਕਸ ਪੈਨਿਆ ਵੱਲੋਂ ਬਣਾਇਆ ਗਿਆ ਇਹ ਲੜੀਵਾਰ ਸ਼ੁਰੂ ਵਿੱਚ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਨੂੰ ਦੋ ਹਿੱਸਿਆਂ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ। ਇਸ ਨੂੰ ਸਪੇਨੀ ਨੈਟਵਰਕ ਐਂਟੀਨਾ 3 'ਤੇ 2 ਮਈ 2017 ਤੋਂ 23 ਨਵੰਬਰ 2017 ਤੱਕ 15 ਐਪੀਸੋਡਾਂ ਵਿੱਚ ਜਾਰੀ ਕੀਤਾ ਗਿਆ ਸੀ। ਨੈੱਟਫਲਿਕਸ ਨੇ 2017 ਦੇ ਅਖੀਰ ਵਿੱਚ ਪੂਰੇ ਸੰਸਾਰ ਲਈ ਇਸਦੇ ਸਟ੍ਰੀਮਿੰਗ ਅਧਿਕਾਰ ਪ੍ਰਾਪਤ ਕੀਤੇ ਤੇ ਇਸ ਲੜੀਵਾਰ ਨੂੰ 22 ਨਿੱਕੀਆਂ ਕਿਸ਼ਤਾਂ ਵਿੱਚ ਦੁਬਾਰਾ ਕੱਟ ਕੇ ਦੁਨੀਆ ਭਰ ਲਈ ਜਾਰੀ ਕੀਤਾ। ਪਹਿਲੇ ਹਿੱਸੇ ਦੀ ਸ਼ੁਰੂਆਤ 20 ਦਸੰਬਰ 2017 ਨੂੰ ਅਤੇ ਇਸ ਤੋਂ ਬਾਅਦ ਦੂਜਾ ਭਾਗ 6 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ। ਅਪ੍ਰੈਲ 2018 ਵਿੱਚ, ਨੈੱਟਫਲਿਕਸ ਨੇ ਇਸ ਲੜੀਵਾਰ ਦਾ ਵੱਡੇ ਬੱਜਟ ਨਾਲ਼ 16 ਨਵੇਂ ਐਪੀਸੋਡਾਂ ਨਾਲ਼ ਨਵੀਨੀਕਰਨ ਕੀਤਾ। ਭਾਗ 3 ਨੂੰ ਅੱਠ ਐਪੀਸੋਡਾਂ ਦੇ ਨਾਲ਼ 19 ਜੁਲਾਈ 2019 ਨੂੰ ਜਾਰੀ ਕੀਤਾ ਗਿਆ ਸੀ ਅਤੇ ਭਾਗ 4 ਨੂੰ ਅਗਲੇ ਅੱਠ ਐਪੀਸੋਡਾਂ ਨਾਲ਼ 3 ਅਪ੍ਰੈਲ 2020 ਨੂੰ ਜਾਰੀ ਕੀਤਾ ਜਾਵੇਗਾ।
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found