ਨਟਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
10ਵੀਂ ਸਦੀ ਦੇ ਚੋਲ ਵੰਸ਼ ਦੇ ਸਮੇਂ, ਸ਼ਿਵ  ਤਾਂਡਵ ਦੀ ਮੂਰਤੀ ਜੋ ਲੋਸ ਏਂਜਲਸ ਕਾਉਂਟੀ ਮਿਉਜ਼ੀਅਮ ਆਫ਼ ਆਰਟ ਵਿੱਚ ਸਥਿਤ ਹੈ

ਨਟਰਾਜ ਹਿੰਦੂ ਭਗਵਾਨ ਸ਼ਿਵ ਦੁਆਰਾ ਸ਼੍ਰਿਸ਼ਟੀ ਦੇ ਵਿਨਾਸ਼ ਸਮੇਂ ਕੀਤਾ ਬ੍ਰਹਮ ਨਾਚ ਜਿਸ ਨੂੰ ਤਾਂਡਵ ਕਿਹਾ ਜਾਂਦਾ ਹੈ। ਉਸ ਸਮੇਂ  ਸ਼ਿਵ ਨਾਚ ਦੀ ਉਸ ਪ੍ਰਤਿਮਾ ਨੂੰ ਨਟਰਾਜ ਦਾ ਨਾਮ ਦਿਤਾ ਜਾਂਦਾ ਹੈ। ਸ਼ਿਵ ਇਸ  ਵੇਲੇ  ਬ੍ਰਹਮਾ ਦੁਆਰਾ ਉਸਾਰੇ ਬ੍ਰਹਮੰਡ ਨੂੰ ਮੰਗਲਮਈ ਕਾਰਜ ਲਈ ਜਾਂ ਸੰਸਾਰ ਦੇ ਉਧਾਰ ਲਈ ਗੁਸੇ ਵਿੱਚ ਤਾਂਡਵ ਕਰਦਾ ਹੈ।

ਚਿੱਤਰ[ਸੋਧੋ]

ਬਾਹਰੀ ਕੜੀਆਂ[ਸੋਧੋ]