ਸਮੱਗਰੀ 'ਤੇ ਜਾਓ

ਪੰਜਾਬੀ ਵਿੱਚ ਫ਼ਾਰਸ਼ੀ ਮੂਲ ਦੇ ਸ਼ਬਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਵਿੱਚ ਫ਼ਾਰਸੀ ਮੂਲ ਦੇ ਸ਼ਬਦ:

ਅੰਗੂਰ, ਅੰਗੂਰੀ, ਅੰਜਾਮ, ਅੰਦਰ, ਅੰਦਾਜ਼, ਅੰਦੇਸ਼ਾ, ਅਕਸ, ਅਖ਼ਬਾਰ, ਅਗਰ, ਅਚਾਰ, ਅਜਨਬੀ, ਅਜ਼ਾਨ, ਅਜ਼ਾਬ, ਅਜ਼ੀਜ਼, ਅਜ਼ੀਮ, ਅਜੀਬ, ਅਦਾ, ਅਦਾਲਤ, ਅਨਾਰ, ਅਫ਼ਸਾਨਾ, ਅਫ਼ਸੋਸ, ਅਫ਼ੀਮ, ਅਬਾਬੀਲ, ਅਮਰੂਦ, ਅਮੀਰ, ਅਰਮਾਨ, ਅਰਸ੍ਤੂ, ਅਰਜ਼, ਅਰਜ਼ੀ, ਅਲਾਦੀਨ, ਅਲਿਫ਼, ਅਲੀ, ਅਲੀ ਬਾਬਾ, ਅੱਲ੍ਹਾ ਹਾਫ਼ਿਜ਼, ਅਵਲ, ਅਸਰ, ਅਸਲੀ, ਆਈਨਾ ਆਕ਼ਾ, ਆਖ਼ਰੀ, ਆਗ਼ਾਜ਼, ਆਗ਼ੋਸ਼, ਆਜ਼ਮਾਨਾ, ਆਜ਼ਾਦ, ਆਜ਼ਾਦੀ, ਆਤਿਸ਼, ਆਤਿਸ਼ਬਾਜ਼ੀ, ਆਦਤ, ਆਦਮੀ, ਆਫ਼ਤ, ਆਫ਼ਤਾਬ, ਆਫ਼ਰੀਨ, ਆਬ, ਆਬਕਾਰ, ਆਬਰੂ, ਆਬਾਦ, ਆਬਾਦੀ, ਆਮਦਨੀ, ਆਰਜ਼ੂ, ਆਰਾਮ, ਆਰਾਮਦੇਹ, ਆਲੂ, ਆਵਾਜ਼, ਆਸ਼ਨਾ, ਆਸ਼ਿਕ਼ੀ, ਆਸ਼ਿਆਨਾ, ਆਸਮਾਨ, ਆਸਾਨ, ਆਸਾਨੀ, ਆਹਿਸਤਾ, ਇਨਕ਼ਲਾਬ, ਇੰਤਕ਼ਾਮ, ਇੰਤਕ਼ਾਲ, ਇੰਤਖ਼ਾਬ, ਇਨਸਾਨ, ਇਨਸਾਨੀ, ਇਕ਼ਰਾਰ, ਇਖ਼ਤਿਆਰ, ਇਜ਼ਾਜ਼ਤ, ਇੱਤਫ਼ਾਕ਼, ਇੱਤਹਾਦ, ਇਤਮੀਨਾਨ, ਇਨਕਾਰ, ਇਨਾਮ, ਇਮਾਰਤ, ਇਮਤਿਹਾਨ, ਇਰਾਦਤਨ, ਇਰਾਦਾ, ਇਰਦ-ਗਿਰਦ, ਇਲਜ਼ਾਮ, ਇਲਾਜ, ਈਮਾਨ, ਈਮਾਨਦਾਰ, ਈਰਾਨ, ਈਰਾਨੀ, ਉਮਦਾ, ਉਮੀਦ, ਉਰਦੂ, ਉਲਫ਼ਤ, ਉਸਮਾਨ, ਉਸਤਰਾ, ਉਸਤਾਦ, ਉਸਮਾਨੀ, ਇਤਬਾਰ, ਇਵਜ਼, ਇਹਤਿਆਤ, ਅਹਿਸਾਨ, ਅਹਿਸਾਨਮੰਦ, ਇਤਰਾਜ਼, ਐਨਕ, ਅੱਯਾਸ਼ੀ, ਔਰਤ, ਕੱਦੂ, ਕਬਾਬ, ਕਬੂਤਰ ਕਮ, ਕਮਰ, ਕਮਾਨ, ਕਮੀ, ਕਮੀਨਾ, ਕਮੋਬੇਸ਼, ਕਰਘਾ, ਕਰਿਸ਼ਮਾ, ਕਲਫ਼, ਕਲਮਕਾਰੀ, ਕਸ਼ਮਕਸ਼, ਕਸ਼ਤੀ, ਕ਼ਤਾਰ, ਕ਼ਤਲ, ਕ਼ਬੂਲ, ਕ਼ਬਜ਼ਾ, ਕ਼ਬਰਸਤਾਨ, ਕ਼ਰਾਰ, ਕ਼ਰਜ਼, ਕ਼ੱਵਾਲ, ਕ਼ਸਮ, ਕ਼ਸੀਦਾ, ਕਾਹਵਾ, ਕ਼ਾਜ਼ੀ, ਕ਼ਾਨੂੰਨ, ਕ਼ਾਨੂੰਨੀ, ਕ਼ਾਫ਼ਲਾ, ਕ਼ਾਬਿਲ, ਕ਼ਾਲੀਨ, ਕ਼ਿਰਮਿਜ਼, ਕ਼ਿਲਾ, ਕ਼ਿੱਲਤ, ਕ਼ਿਸਮਤ, ਕ਼ੀਮਤ, ਕ਼ੀਮਤੀ, ਕ਼ੈਂਚੀ, ਕ਼ੈਦ, ਕ਼ੈਦਖ਼ਾਨਾ, ਕ਼ੈਦੀ, ਕਾਗ਼ਜ਼, ਕਾਗ਼ਜ਼ਾਤ, ਕਾਫ਼ਿਰ, ਕਾਮਯਾਬ।

ਕਾਰ, ਕਾਰਖ਼ਾਨਾ, ਕਾਰਗਰ, ਕਾਰਵਾਂ, ਕਾਰੋਬਾਰ, ਕਾਸ਼, ਕਾਸਾ, ਕਿ, ਕਿਤਾਬ, ਕਿਨਾਰਾ, ਕਿਫ਼ਾਇਤ, ਕਿਫ਼ਾਇਤੀ, ਕਿਰਾਇਆ, ਕਿਰਾਏਦਾਰ, ਕਿਸ਼ਮਿਸ਼, ਕਿਸ਼ਵਰ, ਖ਼ਾਤਿਰ, ਕੀਮੀਆ, ਕੁੰਦ, ਕੁਦਰਤ, ਕੁੜਤਾ, ਕੁਸ਼ਤੀ, ਕੂਚ, ਕੂਰ, ਕੋਫ਼ਤਾ, ਕੋਸ਼ਿਸ਼, ਕੋਹ, ਕੋਹਿਨੂਰ, ਖ਼ਤਰਨਾਕ, ਖ਼ੰਜਰ, ਖ਼ਜ਼ਾਨਾ, ਖ਼ਤ, ਖ਼ਤਨਾ, ਖ਼ਤਰਨਾਕ, ਖ਼ਫ਼ਾ, ਖ਼ਬਰ, ਖ਼ਬਰਨਵੀਸ, ਖ਼ਮ, ਖ਼ਮੀਰ, ਖ਼ਿਆਲ, ਖ਼ਰਗੋਸ਼, ਖ਼ਰਾਬ, ਖ਼ਰਾਸ਼, ਖ਼ਰੀਦ, ਖ਼ਰੀਦਨਾ, ਖ਼ਰੀਦਾਰ, ਖ਼ਰਚ, ਖ਼ਰਚਾ, ਖ਼ਲਕ਼, ਖ਼ਸਰਾ, ਖ਼ਾਕ, ਖ਼ਾਕਾ, ਖ਼ਾਕੀ, ਖ਼ਾਤਿਰ, ਖ਼ਾਤੂਨ, ਖ਼ਾਨ, ਖ਼ਾਨਗੀ, ਖ਼ਾਨਦਾਨ, ਖ਼ਾਨਦਾਨੀ, ਖ਼ਾਨਸਾਮਾ, ਖ਼ਾਨਾ, ਖ਼ਾਨਾਬਦੋਸ਼, ਖ਼ਾਮੀ, ਖ਼ਾਮੋਸ਼, ਖ਼ਾਮੋਸ਼ੀ, ਖ਼ਾਲਾ, ਖ਼ਾਲਿਕ਼, ਖ਼ਾਲੀ, ਖ਼ਿਦਮਤਗਾਰ, ਖ਼ਿਲਾਫ਼ਤ, ਖ਼ੁਦ, ਖ਼ੁਦਕੁਸ਼ੀ,ਖ਼ੁਦਾ, ਖ਼ੁਦਾ ਹਾਫ਼ਿਜ਼, ਖ਼ੁਰਦਬੀਨ, ਖ਼ੁਸ਼, ਖ਼ੁਸ਼ਆਮਦੀਦ, ਖ਼ੁਸ਼ਕ਼ਿਸਮਤ, ਖ਼ੁਸ਼ਬੂ, ਖ਼ੁਸ਼ਹਾਲ, ਖ਼ੁਸ਼ਹਾਲੀ, ਖ਼ੁਸ਼ਾਮਦ, ਖ਼ੁਸ਼ੀ, ਖ਼ੂੰਖ਼ਾਰ, ਖ਼ੂਨ, ਖ਼ੂਬ, ਖ਼ੂਬਸੂਰਤ, ਖ਼ੂਬੀ, ਖ਼ੈਰ, ਖ਼ੈਰਾਤ, ਖ਼ੈਰੀਅਤ, ਖ਼ੌਫ਼, ਖ਼੍ਵਾਜਾ, ਖ਼੍ਵਾਬ, ਖ਼੍ਵਾਬਗਾਹ, ਖ਼੍ਵਾਹਿਸ਼, ਖੀਸਾ, ਗੰਦਗੀ, ਗੰਦਾ, ਗਜ਼, ਗਜ਼ਰ, ਗਰੇਬਾਨ, ਗਰਦ, ਗਰਦਨ, ਗਰਦਿਸ਼, ਗਰਮ, ਗਰਮੀ, ਗਵਾਹ, ਗਵਾਹੀ, ਗਸ਼ਤ, ਗ਼ਜ਼ਬ, ਗ਼ਜ਼ਲ ਗ਼ੱਦਾਰ, ਗ਼ਮ, ਗ਼ਰਾਰਾ, ਗ਼ਰੀਬੀ, ਗ਼ਲਤ, ਗ਼ਲਤੀ, ਗ਼ੁਲਾਮ, ਗ਼ੁੱਸਾ, ਗ਼ੈਰ, ਗ਼ੋਤਾ, ਗਰਿਫ਼ਤ, ਗਰਿਫ਼ਤਾਰ, ਗਰਿਫ਼ਤਾਰੀ, ਗਿਰੋਹ, , ਗਿਲਾਸ, ਗੁੰਜਾਇਸ਼, ਗੁੰਬਜ, ਗੁਜ਼ਰ, ਗੁਜ਼ਸ਼ਤਾ, ਗੁਜ਼ਾਰਾ, ਗੁਜ਼ਾਰਿਸ਼, ਗੁਨਾਹ, ਗੁਫ਼ਤਗੂ, ਗੁਫ਼ਤਾਰ, ਗੁਮ, ਗੁਮਨਾਮ, ਗੁਮਸ਼ੁਦਾ, ਗੁਲਜ਼ਾਰ, ਗੁਲਦਾਨ, ਗੁਲਸ਼ਨ, ਗੁਲਾਬ, ਗੁਲੂਬੰਦ, ਗੁਸਤਾਖ਼, ਗੁਸਤਾਖ਼ੀ, ਗੂੰਗਾ, ਗੋਰ, ਗੋਰਿਸਤਾਨ, ਗੋਸ਼ਤ, ਚਮਚ ਚਮਚਾ, ਚਰਖ਼ਾ, ਚਰਬੀ, ਚਰਾਗ਼, ਚਰਾਗਾਹ, ਚਸ਼ਮਦੀਦ, ਚਸ਼ਮਾ, ਚਾਕ਼ੂ, ਚਾਦਰ, ਚਾਬੁਕ, ਚਾਹ, ਚਾਹਖ਼ਾਨਾ, ਚਾਹਦਾਨ, ਚਿਰਾਗ਼, ਚਿਲਮ, ਚੀਖ਼, ਚੀਜ਼, ਚੁਕੰਦਰ, ਚੂਜ਼ਾ, ਚੇਹਰਾ, ਚੋਗ਼ਾ, ਜੰਗ, ਜੰਗਜੂ, ਜੰਗੀ, ਜਗ੍ਹਾ, ਜਜ਼ੀਰਾ, ਜਜ਼ਬਾ, ਜਨਾਜ਼ਾ, ਜਨਾਬ, ਜੰਨਤ।

ਜਮਾ, ਜਮਾਤ, ਜਲਵਾ, ਜਲਾਲ, ਜਲਾਲਾਬਾਦ, ਜੱਲਾਦ, ਜਵਾਨ, ਜਵਾਨੀ, ਜਸ਼ਨ, ਜਹਾਂਗੀਰ, ਜਹਾਜ਼, ਜਹਾਨ, ਜ਼ੰਜੀਰ, ਜ਼ਕਾਤ, ਜ਼ਖ਼ੀਰਾ, ਜ਼ਖ਼ਮ, ਜ਼ਨਾਨਾ, ਜ਼ਫ਼ਰ, ਜ਼ਬਰਦਸਤ, ਜ਼ਬਾਨ, ਜ਼ਬਾਨੀ, ਜ਼ਬਤ, ਜ਼ਮਾਨਤ, ਜ਼ਮਾਨਾ, ਜ਼ਮੀਂਦਾਰ, ਜ਼ਮੀਨ, ਜ਼ਮੀਨੀ, ਜ਼ਰਾ, ਜ਼ਰੂਰ, ਜ਼ਰੂਰਤ, ਜ਼ਰੂਰੀ, ਜ਼ਰਦ, ਜ਼ਰਦਾ, ਜ਼ਰਰਾ, ਜ਼ਲਜ਼ਲਾ, ਜ਼ਹਮਤ, ਜ਼ਹਰ, ਜ਼ਹਰੀਲੀ, ਜ਼ਾਤ, ਜ਼ਾਇਕ਼ਾ, ਜ਼ਾਰਜ਼ਾਰ, ਜ਼ਿੰਦਗਾਨੀ, ਜ਼ਿੰਦਗੀ, ਜ਼ਿੰਦਾ, ਜ਼ਿੰਦਾਬਾਦ, ਜ਼ਿਕਰ, ਜ਼ਿਦ, ਜ਼ਿੰਮੇਦਾਰ, ਜ਼ਿੰਮੇਦਾਰੀ, ਜ਼ਿਲਾ, ਜ਼ੀਨਾ, ਜ਼ੀਰਾ, ਜ਼ੁਲਫ਼, ਜ਼ੇਵਰ, ਜ਼ੇਹਨ, ਜ਼ੋਰ, ਜ਼ੋਰਦਾਰ, ਜ਼ਿਆਦਤੀ, ਜ਼ਿਆਦਾ, ਜਾਂਬਾਜ਼, ਜਾਦੂ, ਜਾਦੂਗਰ, ਜਾਨ, ਜਾਨਵਰ, ਜਾਮ, ਜਾਮਾ, ਜਾਇਜ਼, ਜਾਇਦਾਦ, ਜਾਰੀ, ਜਾਲੀ, ਜਾਸੂਸ, ਜਾਹਿਲ, ਜਿਗਰ, ਜੁਦਾ, ਜੁਦਾਈ, ਜਨੂੰਨ, ਜੁਮਾ, ਜੁਰਮਾਨਾ, ਜੁਸਤਜੂ, ਜੇਬ, ਜੋਸ਼, ਤੰਗ, ਤੰਗੀ, ਤਨਜ਼, ਤੰਦਰੁਸਤ, ਤੰਬਾਕੂ, ਤੰਬੂ, ਤਕ਼ਦੀਰ, ਤਕ਼ਰੀਬਨ, ਤਕ਼ਸੀਮ, ਤਕ਼ਾਜ਼ਾ, ਤਕੀਆ, ਤਖ਼ਤ, ਤਖ਼ਤਾ, ਤਜੁਰਬਾ, ਤਨਖ਼ਾਹ, ਤਨਹਾ, ਤਨਹਾਈ, ਤਨਾ, ਤਨੂਰ, ਤੰਦੂਰ, ਤਪਦਿਕ਼, ਤਬਦੀਲ, ਤਬਾਹ, ਤਬਾਹੀ, ਤਬੀਬ, ਤਬੀਅਤ, ਤਮਗ਼ਾ, ਤਮੰਨਾ, ਤਮਾਚਾ, ਤਮਾਮ, ਤਮੀਜ਼, ਤਰੱਕ਼ੀ, ਤਰਤੀਬ, ਤਰਫ਼ਦਾਰ, ਤਰਬੂਜ਼, ਤਰਬੂਜ਼ਾ, ਤਰਾਜ਼ੂ, ਤਰਾਨਾ, ਤਰਾਸ਼ਨਾ, ਤਰਾਸ਼ਾ, ਤਰੋਤਾਜ਼ਾ, ਤਰਜ਼, ਤਰਜਮਾ, ਤਰਜਮਾਨ, ਤਲਾਕ਼, ਤਲਖ਼, ਤਲਖ਼ੀ, ਤਸ਼ਤਰੀ, ਤਸਮਾ, ਤਸਲਾ, ਤਸੱਲੀ, ਤਸਦੀਕ਼, ਤਸਵੀਰ, ਤਹਸੀਲ, ਤਾਉਮਰ, ਤਾਕ਼ਤ, ਤਾਕ਼ਤਵਰ, ਤਾਕਿ, ਤਾਜ, ਤਾਜਪੋਸ਼ੀ, ਤਾਜ਼ਾ, ਤਾਦਾਦ, ਤਾਬੂਤ, ਤਾਰ, ਤਾਰੀਖ਼, ਤਾਲਾਬ, ਤਾਲੀਮ, ਤਾਲੁੱਕ਼, ਤਾਸ਼ਕੰਦ, ਤਿਜਾਰਤ, ਤੀਰ, ਤੀਰੰਦਾਜ਼, ਤੀਰੰਦਾਜ਼ੀ, ਤੀਲੀ, ਤੁੱਕਾ, ਤੁਗ਼ਲਕ਼, ਤੁਰਕ, ਤੁਰਕਸਤਾਨ, ਤੁਰਕੀ, ਤੂਫ਼ਾਨ, ਤੇਜ਼, ਤੇਜ਼ਾਬ, ਤਿਆਰ, ਤੋਤੀ, ਤੋਪ, ਤੋਪਚੀ, ਤੋਹਫ਼ਾ, ਤੌਹੀਨ, ਦੰਗ, ਦੰਗਲ, ਦੰਗਾ, ਦਫ਼ਤਰ, ਦਫ਼ਾ, ਦਮ, ਦਰ, ਦਰਅਸਲ, ਦਰਖ਼ਾਸਤ, ਦਰਖ਼ਤ, ਦਰਗਾਹ, ਦਰਬਾਰ, ਦਰਮਿਆਨ, ਦਰਵਾਜ਼ਾ, ਦਰਵਾਨ, ਦਰਵੇਸ਼, ਦਰਾਜ਼, ਦਰਿੰਦਾ, ਦਰੋਗ਼, ਦਰੋਗ਼ਾ।

ਦਰਜ, ਦਰਜ਼ੀ, ਦਰਜਾ, ਦਰਦ, ਦਰਿਆ, ਦਰਿਆਈ, ਦਰਰਾ, ਦਲਾਲ, ਦਲੀਲ, ਦਵਾਤ, ਦਸਤਖ਼ਤ, ਦਸਤਾ, ਦਸਤਾਵੇਜ਼, ਦਹਲੀਜ਼, ਦਹੇਜ਼, ਦਾਖ਼ਿਲ, ਦਾਗ਼, ਦਾਨਾ, ਦਾਮਨ, ਦਾਮਾਦ, ਦਾਰਚੀਨੀ, ਦਾਰੂ, ਦਾਵਾ, ਦਾਸਤਾਨ, ਦਿੱਕ਼ਤ, ਦਿਲ, ਦਿਲਚਸਪ, ਦਿਲਬਰ, ਦਿਲਰੁਬਾ, ਦਿਲਾਸਾ, ਦਲੇਰੀ, ਦਿੱਲੀ, ਦੀਦਾਰ, ਦੀਵਾਨ, ਦੀਵਾਨਗੀ, ਦੀਵਾਨਾ, ਦੀਵਾਰ, ਦੁਕਾਨ, ਦੁਮ, ਦਰੁਸਤ, ਦੁਸ਼ਮਨ, ਦੁਸ਼ਮਨੀ, ਦੁਸ਼ਵਾਰ, ਦੂਰ, ਦੂਰਬੀਨ, ਦੂਰੀ, ਦੇਰ, ਦਿਹਾਤ, ਦਿਹਾਤੀ, ਦੋਆਬ, ਦੋਸਤ, ਦੋਸਤੀ, ਦੌਰ, ਦੌਲਤਮੰਦ, ਨਕ਼ਲ ਨਕ਼ਾਬ, ਨਕ਼ਾਬਪੋਸ਼, ਨੱਕ਼ਾਸ਼ੀ ਨਕਸ਼ਾ, ਨਖ਼ਰਾ, ਨਗ਼ਮਾ, ਨਜ਼ਰ, ਨਜੂਮੀ, ਨਤੀਜਾ, ਨਦਾਰਦ, ਨਫ਼ਰਤ, ਨਮਕ, ਨਮਕੀਨ, ਨਮਾਜ਼, ਨਮੀ, ਨਮੂਨਾ, ਨਰ, ਨਰਗਿਸ, ਨਰਮ, ਨਵਾਜ਼, ਨਵਾਜ਼ਣਾ, ਨਵਾਬਜ਼ਾਦਾ, ਨਵਾਬਜ਼ਾਦੀ, ਨਸ਼ਾ, ਨਸੀਹਤ, ਨਸਲ, ਨਾਇਨਸਾਫ਼ੀ, ਨਾਜ਼, ਨਾਜ਼ੁਕ, ਨਾਜ਼ੁਕੀ, ਨਾਜਾਇਜ਼, ਨਾਦਾਨ, ਨਾਦਾਨੀ, ਨਾਦਿਰਸ਼ਾਹੀ, ਨਾਨ, ਨਾਫ਼, ਨਾਮੀ-ਗਿਰਾਮੀ, ਨਾਮੋ-ਨਿਸ਼ਾਨ, ਨਾਯਾਬ, ਨਾਰਾਜ਼ਗੀ, ਨਾਸ਼ਤਾ, ਨਿਕਾਹ, ਨਿਗਰਾਨੀ, ਨਿਗਾਹ, ਨਿਵਾਲਾ, ਨਿਸ਼ਾਨ, ਨਿਸਾਰ, ਨੀਯਤ, ਨੁਮਾਇੰਦਗੀ, ਨੁਮਾਇੰਦਾ, ਨੁਮਾਇਸ਼, ਨੁਸਖ਼ਾ, ਨੇਕੀ, ਨੇਸਤੋ ਨਾਬੂਦ, ਨੌਕਰ, ਨੌਕਰਾਨੀ, ਨੌਕਰੀ, ਨੌਬਤ, ਪੰਜਾ,ਪੰਜਾਬ, ਪਨਾਹ, ਪਨਾਹਗਾਹ, ਪਨੀਰ, ਪਰਚਮ, ਪਰਿੰਦਾ, ਪਰਵਰਦਿਗਾਰ, ਪਰਵਰਿਸ਼, ਪਰਵਾਜ਼, ਪਰਵਾਨਗੀ, ਪਰਵਾਨਾ, ਪਰਵਾਹ, ਪਰੀ, ਪਰੇਸ਼ਾਨ, ਪਰਦਾ, ਪਲਕ, ਪਲੀਤਾ, ਪਸ਼ਮੀਨਾ, ਪਸੰਦੀਦਾ, ਪਹਿਰਾ, ਪਹਿਰੇਦਾਰ, ਪਹਿਲ, ਪਹਲਵਾਨੀ, ਪਹਿਲੂ, ਪਾਕ, ਪਾਜਾਮਾ, ਪਾਬੰਦ, ਪਾਬੰਦੀ, ਪਾਏਦਾਨ, ਪਾਰਸ, ਪਾਸ਼ਾ, ਪਿਦਰ, ਪੀਰੂ, ਪੁਖ਼ਤਾ, ਪੁਦੀਨਾ, ਪੁਰਜ਼ਾ, ਪੁਲ, ਪੇਚ, ਪੇਚਕਸ, ਪੇਚੀਦਾ, ਪੇਸ਼, ਪੇਸ਼ਾ, ਪੇਸ਼ਾਵਰ, ਪੇਸ਼ੇਵਰ, ਪੈਗ਼ਾਮ, ਪੈਦਾਇਸ਼, ਪੈਦਾਇਸ਼ੀ, ਪੈਦਾਵਾਰ, ਪੈਮਾਨਾ, ਪੈਰੋਕਾਰ, ਪਿਆਜ਼, ਪਿਆਦਾ, ਪਿਆਲਾ, ਫ਼ਤਹ, ਫ਼ਰਕ਼, ਫ਼ਰਮਾਨ, ਫ਼ਰਮਾਨਾ, ਫ਼ਰਾਤ, ਫ਼ਰਾਰ, ਫ਼ਰਿਸ਼ਤਾ, ਫ਼ਰੇਬ, ਫ਼ਰੋਸ਼, ਫ਼ਰਜ਼, ਫ਼ਰਜ਼ੰਦ, ਫ਼ਰਜ਼ੀ, ਫ਼ਰਸ਼, ਫ਼ਲਾਣਾ, ਫ਼ਸਾਨਾ, ਫ਼ਾਇਦਾ।

ਫ਼ਾਖਤਾ, ਫ਼ਾਨੀ, ਫ਼ਾਰਸੀ, ਫ਼ਾਸਲਾ, ਫ਼ਿਕਰ, ਫ਼ਿਤਰਤ, ਫ਼ਿਰੰਗੀ, ਫ਼ਿਰਿਸ਼ਤਾ ਫ਼ੀਸਦ ਫ਼ੁਰਸਤ, ਫ਼ੈਸਲਾ, ਫ਼ੌਜ, ਫ਼ੌਰਨ, ਫ਼ੌਲਾਦ, ਫ਼੍ਰਾਂਸੀਸੀ, ਬੰਦ, ਬੰਦਗੀ, ਬੰਦਰ, ਬੰਦਰਗਾਹ, ਬੰਦਾ, ਬੰਦੀ, ਬੰਦੂਕ਼, ਬੰਦੋਬਸਤ, ਬਖ਼ੀਲ, ਬਖ਼ਤ, ਬਖ਼ਸ਼, ਬਖ਼ਸ਼ੀਸ਼, ਬਗ਼ਦਾਦ, ਬਗ਼ਲ, ਬਗ਼ਾਵਤ, ਬਜਾਏ, ਬਤੌਰ, ਬਦਤਰ, ਬਦਨਾਮ, ਬਦਮਾਸ਼, ਬਦਲਾ, ਬਦਸੂਰਤ, ਬਦੌਲਤ, ਬਨਾਮ, ਬਬਰ, ਬਿਆਨ, ਬਰਕ਼ਰਾਰ, ਬਰਾਬਰ, ਬਰਾਮਦ, ਬਰਖ਼ਾਸਤ, ਬਰਦਾਸ਼ਤ, ਬਰਫ਼, ਬਰਫ਼ਾਨੀ, ਬਰਫ਼ੀ, ਬਰਬਾਦ, ਬਲਕਿ, ਬਵਾਸੀਰ, ਬਸਤਾ, ਬਹਾਦੁਰ, ਬਹਾਰ, ਬਾਕ਼ਾਇਦਾ, ਬਾਗ਼, ਬਾਜ਼ਾਰ, ਬਾਜ਼ੂ, ਬਾਜ਼ੂਬੰਦ, ਬਾਦਸ਼ਾਹ, ਬਾਦਸ਼ਾਹਤ, ਬਾਦਾਮ, ਬਾਬਤ, ਬਾਰੀਕ, ਬਾਰੂਦ, ਬਾਰੂਦਖ਼ਾਨਾ, ਬਾਵਰਚੀ, ਬਾਸ਼ਿੰਦਾ, ਬੀਆਬਾਨ, ਬਿਰਿਆਨੀ, ਬਿਸਤਰ, ਬੀਬੀ, ਬੀਮਾ, ਬੀਮਾਰ, ਬੀਮਾਰੀ, ਬੀਵੀ, ਬੁਖ਼ਾਰ, ਬੁਜ਼ਦਿਲ, ਬਜ਼ੁਰਗ, ਬਜ਼ੁਰਗੀ, ਬੁੱਤ, ਬੁੱਤਖ਼ਾਨਾ, ਬੁਨਿਆਦ, ਬੁਰਕ਼ਾ, ਬੁਰਜ, ਬੁਲੰਦ, ਬੁਲਬੁਲ, ਬੂ, ਬੇਈਮਾਨੀ, ਬੇਕ਼ਰਾਰ, ਬੇਕਾਰ, ਬੇਗਾਨਾ, ਬੇਗੁਨਾਹ, ਬੇਜ਼ਬਾਨ, ਬੇਤਾਬ, ਬੇਦਖ਼ਲ, ਬੇਦਖ਼ਲੀ, ਬੇਮੇਲ, ਬੇਰੁਖ਼ੀ, ਬੇਲਚਾ, ਬੇਵਫ਼ਾ, ਬੇਸ਼ੁਮਾਰ, ਬਿਹਤਰ, ਬਿਹਤਰੀਨ, ਮੰਜ਼ਿਲ,ਮੰਸ਼ਾ, ਮਅਨੀ ਮਕਾਨ, ਮਖ਼ਮਲ, ਮਗਰ, ਮਗ਼ਜ਼, ਮਜਨੂ, ਮਜਬੂਰ, ਮਜਮਾ, ਮਜਲਿਸ, ਮਜ਼ਦੂਰ, ਮਜ਼ਦੂਰੀ, ਮਜ਼ਬੂਤ, ਮਜ਼ਮੂਨ, ਮਜ਼ਹਬ, ਮਜ਼ਾ, ਮਜ਼ਾਕ਼ ,ਮਤਲਬ, ਮਦਦ, ਮਦਦਗਾਰ, ਮਦਰਸਾ, ਮਨਹੂਸ, ਮਰਜ਼, ਮਰੰਮਤ, ਮਰਹਮ, ਮਰੀਜ਼, ਮਰਗ, ਮਰਤਬਾ, ਮਰਦ, ਮਰਦਾਨਗੀ, ਮਰਦਾਨਾ, ਮਰਦੁਮ, ਮਰਦੁਮਸ਼ੁਮਾਰੀ, ਮਲਾਲ, ਮਲਿਕਾ, ਮਸ਼ਕ, ਮਸ਼ਹੂਰ, ਮਸਕਾ, ਮਸਨਵੀ, ਮਸਾਲਾ, ਮਸੀਹ, ਮਸੀਹਾ, ਮਸਤਾਨਾ, ਮਸਤੀ, ਮਹਿਜ਼, ਮਾਹਤਾਬ, ਮਹਲ, ਮੁਹਾਰਤ, ਮੁਹਾਵਰੇਦਾਰ, ਮਹੀਨ, ਮਾਦਾ, ਮਾਫ਼, ਮਾਫ਼ੀ, ਮਾਮੂਲੀ, ਮਾਯੂਸ, ਮਾਰਖ਼ੋਰ, ਮਾਲ, ਮਾਲਕ, ਮਾਲਿਕਾਨਾ, ਮਾਲਸ਼, ਮਾਸੂਮ, ਮਾਹ, ਮਾਹਿਰ, ਮਾਹੀ, ਮਿੰਨਤ, ਮਿਆਨ, ਮਿਸਾਲ, ਮੀਨਾਰ, ਮੀਰ, ਮੁਨਸ਼ੀ, ਮੁਕ਼ਦਮਾ, ਮੁਕੱਰਰ, ਮੁਗ਼ਲ, ਮੁਜੱਸਮਾ, ਮੁਤੱਲਿਕ਼, ਮੁਨੀਮ, ਮੁਫ਼ਤ, ਮੁਫ਼ਤੀ, ਮੁਬਾਰਕ, ਮੁਬਾਰਕਬਾਦ, ਮੁਰਦਾ, ਮੁਰਦਾਬਾਦ, ਮੁਰਗ਼ਾ, ਮੁਰਗ਼ਾਬੀ, ਮੁਰਦਾਰ, ਮੁਲਕ, ਮੁੱਲਾ, ਮੁਸ਼ਕਿਲ, ਮੁਸਲਮਾਨ, ਮੁਸਾਫ਼ਿਰ, ਮੁਹੱਬਤ, ਮੁਹਰ, ਮੁਹਿਮ, ਮੂਸਲ, ਮੂਸਾ, ਮੇਜ਼, ਮੇਜ਼ਪੋਸ਼, ਮੇਜ਼ਬਾਨ, ਮੇਹਨਤ, ਮੇਹਨਤੀ, ਮੇਹਮਾਨ, ਮੇਹਮਾਨਦਾਰੀ, ਮੇਹਮਾਨ-ਨਵਾਜ਼ੀ, ਮੇਹਰਬਾਨ, ਮੇਹਰਬਾਨੀ, ਮੋਮ, ਮੋਰਚਾ, ਮੋਹਲਤ, ਮੌਜੂਦ, ਮੌਜੂਦਗੀ, ਮੌਲਵੀ, ਮੌਲਾ, ਮੌਲਾਨਾ, ਮੌਸਮ, ਮੌਸੀਕੀ, ਮਿਆਨ,

ਯਖ਼ ਯਤੀਮ ਯਮਨ ਯਹੂਦੀ, ਯਾਕ਼ੂਤ, ਯਾਦ, ਯਾਦਦਾਸ਼ਤ, ਯਾਦਾਸ਼ਤ, ਯਾਰ, ਯਾਰੀ, ਯੂਨਾਨ, ਰੰਗੀਨ, ਰੰਜ, ਰੰਜਿਸ਼, ਰਈਸ, ਰਕ਼ੀਬ, ਰਕਸ, ਰੱਦ, ਰਫ਼ੂ, ਰਫ਼ਤਾ, ਰਫ਼ਤਾ-ਰਫ਼ਤਾ, ਰਫ਼ਤਾਰ, ਰਮਜ਼ਾਨ, ਰਵਾਨਾ, ਰਵਈਆ, ਰਸੀਦ, ਰਸੂਲ, ਰਸਮ, ਰਹਿਨੁਮਾ, ਰਾਜ਼, ਰਾਜ਼ੀ, ਰਾਏ, ਰਾਹ, ਰਿਆਇਆ, ਰਿਆਸਤ, ਰਿਵਾਜ, ਰਿਵਾਜ਼, ਰਿਸ਼ਤਾ, ਰਿਸ਼ਵਤ, ਰਿਸ਼ਵਤਖ਼ੋਰ, ਰਿਸਾਲਦਾਰ, ਰਿਸਾਲਾ, ਰਿਹਾ, ਰਿਹਾਈ, ਰੁਖ਼, ਰੂਬਰੂ, ਰੁਮਾਲ, ਰੂਸ, ਰੂਸੀ, ਰੂਹ, ਰੇਗ, ਰੇਗਸਤਾਨ, ਰੇਸ਼ਮ, ਰੇਸ਼ਮੀ, ਰੋਜ਼ਗਾਰ, ਰੋਜ਼ਮੱਰਾ, ਰੋਜ਼ਾ, ਰੋਜ਼ਾਨਾ, ਰੋਜ਼ੀ, ਰੋਸ਼ਨੀ, ਰੌਣਕ਼, ਰੌਸ਼ਨ, ਰੌਸ਼ਨੀ,

ਲਜ਼ੀਜ਼, ਲੱਦਾਖ਼, ਲਫ਼ੰਗਾ, ਲਸ਼ਕਰ, ਲਸ਼ਕਰੀ, ਲਹਿਜ਼ਾ, ਲਾਜ਼ਮ, ਲਾਇਕ਼, ਲਾਲ, ਲਾਲਾ, ਲਾਸ਼, ਲਿਬਾਸ, ਲੁਤਫ਼, ਲੈਲਾ ਮਜਨੂੰ, ਵਕਫ਼ਾ, ਵਕੀਲ, ਵਗ਼ੈਰਾ, ਵਜ਼ੀਰ, ਵਤਨ, ਵਫ਼ਾ, ਵਫ਼ਾਦਾਰ, ਵਰਜ਼ਿਸ਼, ਵਲੀ, ਵਸੀਅਤ, ਵਹਿਸ਼ਤ, ਵਹਿਸ਼ੀ, ਵਾਕ਼ਈ, ਵਾਕ਼ਿਫ਼, ਵਾਦਾ, ਵਾਪਸ, ਵਾਪਸੀ, ਵਾਰਿਸ, ਵਾਲਿਦ, ਵਾਲਿਦਾ, ਵਾਹ, ਵਿਰਾਸਤ, ਵਿਲਾਇਤ, ਸ਼ੱਕਰ, ਸ਼ਖ਼ਸ, ਸ਼ਖ਼ਸੀਅਤ, ਸ਼ਤਰੰਜ, ਸ਼ਬਨਮ ਸ਼ਮਸ਼ੇਰ, ਸ਼ਮਾ, ਸ਼ਰਮਿੰਦਾ, ਸ਼ਰਾਬ, ਸ਼ਰੀਫ਼ਾ, ਸ਼ਰਬਤ, ਸ਼ਰਮ, ਸ਼ਰਮਨਾਕ, ਸ਼ਲਗਮ।

ਸ਼ਹਿਜ਼ਾਦਾ, ਸ਼ਹਿਰ, ਸ਼ਹਿਰੀ, ਸ਼ਹੀਦ, ਸ਼ਾਗਿਰਦ, ਸ਼ਾਦ, ਸ਼ਾਦੀ, ਸ਼ਾਨਦਾਰ, ਸ਼ਾਬਾਸ਼, ਸ਼ਾਮ, ਸ਼ਾਮਿਆਨਾ, ਸ਼ਾਮਿਲ, ਸ਼ਾਇਦ, ਸ਼ਾਲ, ਸ਼ਾਹ, ਸ਼ਾਹੀ, ਸ਼ਾਹੀਨ, ਸ਼ਿਕੰਜਾ, ਸ਼ਿਕਸਤ, ਸ਼ਿਕਾਇਤ, ਸ਼ਿਕਾਰ, ਸ਼ਿਕਾਰੀ, ਸ਼ਿੱਦਤ, ਸ਼ਿਨਾਖ਼ਤ, ਸ਼ੀਰ, ਸ਼ੀਰੀ, ਸ਼ੀਸ਼ਾ, ਸ਼ੀਸ਼ੀ, ਸ਼ੁਕਰਗੁਜ਼ਾਰ, ਸ਼ੁਕਰੀਆ, ਸ਼ੁਤੁਰਮੁਰ੍ਗ਼, ਸ਼ੁਬਹਾ, ਸ਼ੁਰੂ, ਸ਼ੇਖ਼ੀ, ਸ਼ੇਰ, ਸ਼ੇਰਨੀ, ਸ਼ੈਤਾਨ, ਸ਼ੈਤਾਨੀ, ਸ਼ੋਲਾ, ਸ਼ੋਹਰਤ, ਸ਼ੌਕ਼, ਸ਼ੌਹਰ, ਸੰਗ, ਸੰਗਮਰਮਰ, ਸੰਦਲ, ਸੰਦੂਕ਼, ਸਕਤਾ, ਸਖ਼ਤ, ਸਜ਼ਾ, ਸਜ਼ਾ-ਏ-ਮੌਤ, ਸਤਹਿ, ਸਦੀ, ਸਨਮ, ਸਨਸਨੀ, ਸਨਸਨੀਖ਼ੇਜ਼, ਸੰਦੂਕ਼ਚਾ, ਸਫ਼ਰ, ਸਫ਼ਰਨਾਮਾ, ਸਫ਼ੈਦ, ਸਫ਼ੈਦੀ, ਸਬਬ, ਸਬੂਤ, ਸਬਜ਼, ਸਬਜ਼ੀ, ਸਮੋਸਾ, ਸਰ, ਸਰਕਾਰ, ਸਰਦਾਰ, ਸਰਹਦ, ਸਰਾਏ, ਸਰਦ, ਸਰਦੀ, ਸਲਵਾਰ, ਸਲਾਮੀ, ਸਲਾਹਕਾਰ, ਸਲੀਕ਼ਾ, ਸਲੀਬ, ਸਵਾਰ, ਸਵਾਲ, ਸਸਤਾ, ਸਹਿਮ, ਸਹਿਮਨਾਕ, ਸਿਹਰਾ, ਸਿਹਰਾ ਬੰਦੀ, ਸਹਲ, ਸਹੀ, ਸਾਜ਼, ਸਾਜ਼ਿਸ਼, ਸਾਦਗੀ, ਸਾਦਾ, ਸਾਫ਼, ਸਾਬਿਤ, ਸਾਮਾਨ, ਸਾਲ, ਸਾਲਾਨਾ, ਸਾਹਿਬ, ਸਾਹਿਲ, ਸਿਕੰਦਰ, ਸਿਤਮ, ਸਿਤਾਰ, ਸਿਤਾਰਾ, ਸਿਫ਼ਤ, ਸਿਫ਼ਰ, ਸਿਫ਼ਾਰਤਖ਼ਾਨਾ, ਸਿਫ਼ਾਰਿਸ਼, ਸਿਆਸਤ, ਸਿਆਹ, ਸਿਰਕਾ, ਸਿਰਫ਼, ਸਿਲਸਿਲਾ, ਸੀਨਾ, ਸੀਰਤ, ਸੁਕ਼ਰਾਤ, ਸੁੰਨੀ, ਸਪੁਰਦ, ਸੁਰਮਾ, ਸੁਰਾਖ਼, ਸੁਰਖ਼, ਸੁਰਖ਼ਾਬ, ਸੁਰਖ਼ੀ, ਸੁਲਹ, ਸੁਲਤਾਨ, ਸੁਲਤਾਨਾ, ਸੁਸਤ, ਸੂਦ, ਸੂਰਤ, ਸੂਰਾ, ਸਿਹਤ, ਸੈਰ, ਸੈਲਾਬ, ਸੁਗੰਧ, ਸੌਦਾ, ਸੌਦਾਗਰ, ਸਿਆਹੀ, ਹੰਗਾਮਾ, ਹੱਕ਼, ਹਕੀਮ, ਹਜ਼ਰਤ, ਹਜ਼ਾਰ, ਹਜ਼ਾਰਹਾ, ਹਜ਼ਮ, ਹੱਦ, ਹਫ਼ਤਾ, ਹਬਸ਼ੀ, ਹਮਲਾ, ਹਮਸ਼ਕਲ, ਹੈਰਾਨ, ਹੈਵਾਨ, ਹੈਵਾਨੀਅਤ, , ਹੌਸਲਾ, ਹਮਸਾਇਆ, ਹਮੇਸ਼ਾ,ਹਯਾਤ, ਹਯਾਤੀ, ਹਰ, ਹਰਕਤ, ਹਰਗਿਜ਼, ਹਰਾਮਖ਼ੋਰ, ਹਰਾਮਜ਼ਾਦਾ, ਹਰਜ, ਹਲਕ਼ਾ, ਹਲਫ਼ਨਾਮਾ, ਹਲਵਾ, ਹਵਾਲਦਾਰ, ਹਵਾ, ਹਸਤੀ, ਹਾਜ਼ਿਰ, ਹਾਦਸਾ, ਹਾਫ਼ਿਜ਼, ਹਾਫ਼ਿਜ਼ਾ, ਹਾਲ, ਹਾਲਤ, ਹਾਲਾਂਕਿ, ਹਿੰਦ, ਹਿੰਦੀ, ਹਿਕਮਤ, ਹਿਜਰਤ, ਹਿੱਜੇ, ਹਿੰਦੁਸਤਾਨ, ਹਿੰਦੁਸਤਾਨੀ, ਹਿਫ਼ਾਜ਼ਤ, ਹਿੰਮਤ, ਹਿਰਾਸਤ, ਹਿਸਾਬ, ਹਕੂਮਤ, ਹੁਕਮਰਾਨ, ਹੁਜ਼ੂਰ, ਹੁਸਨ, ਹੂਬਹੂ, ਹੈਰਤ।