ਸਮੱਗਰੀ 'ਤੇ ਜਾਓ

ਨਾਜਾਇਜ਼ ਪ੍ਰਭਾਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਆਂ ਸ਼ਾਸਤਰ ਵਿੱਚ, ਨਜਾਇਜ਼ ਪ੍ਰਭਾਵ ਦਾ ਅਰਥ ਹੈ ਜਦੋਂ ਇੱਕ ਵਿਅਕਤੀ ਆਪਣੀ ਸ਼ਕਤੀ ਅਤੇ ਅਹੁੱਦੇ ਦਾ ਇਸਤੇਮਾਲ ਕਰ ਕੇ ਦੂਜੇ ਵਿਅਕਤੀ ਤੋਂ ਕੋਈ ਨਜਾਇਜ਼ ਕੰਮ ਲੈਂਦਾ ਹੈ। ਇਸ ਨਾਂ-ਬਰਾਬਰੀ ਦੇ ਸਿਧਾਂਤ ਅਧੀਨ ਕੋਈ ਵਿਅਕਤੀ ਆਪਣੀ ਸ਼ਕਤੀ ਨੂੰ ਵਰਤ ਕੇ ਦੂਜੀ ਪਾਰਟੀ ਦੀ ਸਹਿਮਤੀ ਜਾਂ ਰਜ਼ਾਮੰਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਉਹ ਪਾਰਟੀ ਆਪਣੀ ਇੱਛਾ ਸੁਤੰਤਰਤਾ ਨਾਲ ਨਹੀਂ ਵਰਤ ਸਕਦੀ।[1]

ਹਵਾਲੇ

[ਸੋਧੋ]
  1. Johnson v Buttress [1936] HCA 41 [3] AustLII