ਟੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟੋਰਟ[1] ਜਿਸ ਨੂੰ ਕਿ ਵਿਅਕਤੀਗਤ ਜਾਂ ਸਮਾਜਿਕ ਅਪਰਾਧ ਵੀ ਕਿਹਾ ਜਾਂਦਾ ਹੈ, ਸਧਾਰਨ ਕਾਨੂੰਨ ਦੇ ਖੇਤਰ ਵਿੱਚ ਇੱਕ ਸਿਵਿਲ ਦੋਸ਼ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਕਾਰਜਾਂ ਦੁਆਰਾ ਦੂਸਰੇ ਵਿਅਕਤੀ ਨੂੰ ਹਾਨੀ ਪਹੁੰਚਾਉਦਾ। ਟੋਰਟ ਨਾਂ ਤਾਂ ਮੁਆਈਦੇ (contract) ਦੇ ਉਲੰਘਣ ਨਾਲ ਸਬੰਧਿਤ ਹੈ ਅਤੇ ਨਾਂ ਹੀ ਅਪਰਾਧ ਨਾਲ।

ਨੁਕਸਾਨ ਸਹਿਣ ਵਾਲਾ ਵਿਅਕਤੀ ਮੁਕੱਦਮੇ ਰਾਹੀਂ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ।

ਇਤਿਹਾਸ[ਸੋਧੋ]

ਹਵਾਲੇ[ਸੋਧੋ]

  1. Glanville Williams, or grounds for lawsuit. Learning the Law. Eleventh Edition. Stevens. 1982. p. 9