ਰਹਿਨੁਮਾ ਏ ਡੈੱਕਨ
ਦਿੱਖ
ਰਹਿਨੁਮਾ-ਏ-ਡੈੱਕਨ ਡੇਲੀ ਇਕ ਭਾਰਤੀ ਅਖ਼ਬਾਰ ਹੈ, ਜੋ ਹੈਦਰਾਬਾਦ, ਤੇਲੰਗਾਨਾ ਵਿਚ ਉਰਦੂ ਭਾਸ਼ਾ ਵਿਚ ਪ੍ਰਕਾਸ਼ਤ ਹੁੰਦਾ ਹੈ। ਅਖ਼ਬਾਰ ਦੀ ਸਥਾਪਨਾ 1921 ਵਿਚ ਕੀਤੀ ਗਈ ਸੀ। ਸੰਸਥਾਪਕ ਲਤੀਫ ਉਦਦੀਨ ਕਾਦਰੀ ਸੀ।
ਰਹਿਨੁਮਾ ਏ ਡੈੱਕਨ ਰੋਜ਼ਾਨਾ ਅਖ਼ਬਾਰ ਦਾ ਪਹਿਲਾ ਸੀਨੀਅਰ ਸੰਪਾਦਕ ਸ਼੍ਰੀਬਲੀ ਯਜ਼ਦਾਨੀ (ਅੱਬਾਸੀ) ਸਹਿਬ ਸੀ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਅਧਿਕਾਰਤ ਸਾਈਟ Archived 2021-03-21 at the Wayback Machine.