ਸਮੱਗਰੀ 'ਤੇ ਜਾਓ

ਰੇਡੀਓਹੈਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੇਡੀਓਹੈਡ ਇੱਕ ਅੰਗਰੇਜ਼ੀ ਰਾੱਕ ਬੈਂਡ ਹੈ ਜੋ ੧੯੮੫ ਵਿੱਚ ਬਣਾਇਆ ਗਿਆ ਸੀ। ਇਸ ਬੈਂਡ ਦੇ ਮੈਮਬਰ ਹਨ: ਥੋਮ ਯੋਰਕ, ਜੌਨੀ ਗ੍ਰੀਨਵੂਡ, ਏਡ ਓਬ੍ਰਾਇਨ, ਕੌਲਿਨ ਗ੍ਰੀਨਵੂਡ, ਅਤੇ ਫਿਲ ਸੈਲਵੇ। ਓਹ 1994 ਤੋਨ ਪ੍ਰੋਡੂਸਰ ਨਾਈਜਲ ਗੌਡਰਿਚ ਅਤੇ ਕਵਰ ਅਭਿਨੇਤਾ ਸਟੈਨਲੀ ਡੌਨਵੂਡ ਨਾਲ ਕੰਮ ਕਰ ਰਹੇ ਹਨ।

ਰੇਡੀਓਹੈਡ ਨੇ ਆਪਣਾ ਪਹਿਲਾ ਸਿੰਗਲ "ਕ੍ਰੀਪ" 1992 ਵਿੱਚ ਜਾਰੀ ਕੀਤਾ ਸੀ। ਓਹਨਾੰ ਦੀ ਦੂਜੀ ਐਲਬਮ ਪਾਬਲੋ ਹਨੀ (1993) ਦੀ ਰੀਲੀਜ ਦੇ ਬਾਅਦ ਕ੍ਰੀਪ ਦੁਨੀਆ ਭਰ ਵਿੱਚ ਹਿੱਟ ਹੋ ਗਿਆ। ਓਹਨਾੰ ਦੀ ਪ੍ਰਸਿੱਧੀ ਅਤੇ ਦਰਜਾ ਹੋਰ ਵੀ ਵੱਧ ਗਿਆ ਜਦ ਓਹਨਾੰ ਨੇ ਆਪਣੀ ਦੂਜੀ ਐਲਬਮ ਦ ਬੈੰਡਸ ਜਾਰੀ ਕੀਤੀ। ਰੇਡੀਓਹੈਡ ਦੀ ਤੀਜੀ ਐਲਬਮ, ਓਕੇ ਕੰਪੀਊਟਰ (1997), ਨੇ ਓਹਨਾੰ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧੀ ਦਿੱਤੀ। ਓਹਨਾੰ ਦੀ ਅਗਲੀ ਐਲਬਮ ਕਿਡ ਏ (2000) ਸੀ। ਇਸ ਐਲਬਮ ਨੂੰ ਰੋਲਿੰਗ ਸਟੋਨ, ਪਿੱਚਫੋਰਕ, ਅਤੇ ਟਾਈਮਜ਼ ਵੱਲੋੰ ਦਹਾਕੇ ਦੀ ਬੇਹਤਰੀਨ ਐਲਬਮ ਦਾ ਦਰਜਾ ਦਿੱਤਾ ਗਿਆ ਹੈ।

ਇਤਿਹਾਸ

[ਸੋਧੋ]

1985-92: ਗਠਨ ਅਤੇ ਪਹਿਲੇ ਸਾਲ

[ਸੋਧੋ]
ਅਬਿੰਗਡਨ ਸਕੂਲ, ਜਿੱਥੇ ਬੈੰਡ ਦਾ ਗਠਨ ਹੋਇਆ ਸੀ

ਡਿਸਕੋਗ੍ਰਾਫੀ

[ਸੋਧੋ]
  • Pablo Honey (1993)
  • The Bends (1995)
  • OK Computer (1997)
  • Kid A (2000)
  • Amnesiac (2001)
  • Hail to the Thief (2003)
  • In Rainbows (2007)
  • The King of Limbs (2011)
  • A Moon Shaped Pool (2016)

ਅਵਾਰਡ ਅਤੇ ਨਾਮਜ਼ਦਗੀ

[ਸੋਧੋ]

ਹਵਾਲੇ

[ਸੋਧੋ]

ਹੋਰ ਪੜ੍ਹਨ ਨੂੰ

[ਸੋਧੋ]

ਬਾਹਰੀ ਕੜੀਆੰ

[ਸੋਧੋ]