ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪ
ਬੰਦੂਕ
ਅਰਬੀ ਸ਼ਬਦ ਹੈ 'ਫੁੰਦੁਕ' فُنْدُق (funduq) ਭਾਵ 'ਜੰਗਲੀ ਬਦਾਮ' ਜਾਂ ਅੰਗਰੇਜ਼ੀ ਵਿਚ 'hazelnut'.
ਇਸਦਾ ਇਕ ਹੋਰ ਅਰਥ ਸੀ ਗੋਲ਼ੀ (Round or Bullet or Cartridge), ਪਹਿਲੇ ਪਹਿਲ ਦੀਆਂ ਗੋਲ਼ੀਆਂ ਦਾ ਆਕਾਰ ਗੋਲ ਸੀ ਜੰਗਲੀ ਬਦਾਮ ਵਰਗਾ; ਇਸੇ ਕਰਕੇ ਰੌਂਦ (round ਤੋਂ ਵਿਗੜ ਕੇ ਬਣਿਆ) ਸ਼ਬਦ ਪੰਜਾਬੀ ਵਿਚ ਅੱਜ ਵੀ ਪ੍ਰਚਲਿਤ ਹੈ, ਹੁਣ ਭਾਵੇਂ ਗੋਲ਼ੀ ਦਾ ਆਕਾਰ ਗੋਲ ਨਹੀਂ ਵੀ ਰਿਹਾ।
ਹੌਲੀ ਹੌਲੀ ਜਿਸ ਜੰਤਰ ਵਿਚ ਪਾ ਕੇ ਇਹ ਚਲਾਈ ਜਾਂਦੀ ਸੀ ਉਸਦਾ ਨਾਂ ਹੀ ਬੰਦੂਕ ਪੈ ਗਿਆ।
ਜਿਸਨੂੰ ਅਜਕਲ ਅਸੀਂ ਬੰਦੂਕ/ਰਾਈਫ਼ਲ ਆਖਦੇ ਹਾਂ ਇਸਦੇ ਲਈ ਪੰਜਾਬੀ ਪੁਰਾਤਨ ਸ਼ਬਦ ਹੈ 'ਤੁਫ਼ੰਗ' (ਫ਼ਾਰਸੀ) ਜੋ ਤੋਰਕੀ 'ਤੁਫ਼ੇਕ' (ਪੰਜਾਬੀ ਵਿਚ ਤੁਪਕ ਬਣਿਆ) ਤੋਂ ਅਨੁਨਾਸਿਕਤਾ ਲੈ ਕੇ ਫ਼ਾਰਸੀ ਰਾਹੀਂ ਪੰਜਾਬੀ ਵਿਚ ਤਤਸਮ ਆਇਆ।
ਤੁਪਕ ਸ਼ਬਦ ਬੰਦੂਕ ਦੇ ਅਰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਕ ਵਾਰ ਵਰਤਿਆ ਹੈ।
ਦਸਮ ਗ੍ਰੰਥ ਜੀ ਵਿਚ ਤੁਪਕ ਅਤੇ ਤੁਫ਼ੰਗ ਦੋਵੇਂ ਕਈ ਥਾਂ ਤੇ ਵਰਤੇ ਗਏ
ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼
[ਸੋਧੋ]ਜੂਤ ਪਤਾਣ - fight, shoe beating
ਵੰਗਾਰ - Challenge
ਖਵਰੇ - Maybe, perhaps, could be
ਘੱਲਣਾ - To send, transmit, dispatch, or post letter
ਲੁੱਚ ਘੜਿੱਚੀਆਂ- trickery, deception
ਖੇਖਣ - pretense
ਨਿਆਂ - Justice
ਹਿੰਡ - Arrogant, stubborn
ਫੱਫੇਕੁੱਟਣੀ - cunning
ਧਮੱਚੜ - thud, frolic
ਧੂਮ ਧੜੱਕਾ - bustle, show, fanfare
ਐਡਾ - so much of this
ਪਰੂੰ - Last year
ਪਰਾਰ - 2 years ago
ਲਿੱਸਾ - Thin, weak, frail
ਐਵੇਂ -purposelessly
ਯੱਕੜ ਵੱਢਣਾ - to gossip, tell a tale, chat
ਹੱਥ ਭੜੱਥੀ - collectively, together, with helping hands
ਲਹੂ - Blood
ਕੜੱਲ - Cramp
ਪਿੰਡਾ - Body
ਦੇਹ - Body (Malawai)
ਹੱਥ ਗੋਲ਼ਾ - Hand grenade
ਵਾਂਝਾ - Without, devoid of, lacking
ਹੀਨਤ / ਹਾਨਤ - To feel shame
ਪਿੰਜਰ - Skeleton
ਦੇਹਰਾ/ਦੇਹੁਰਾ - Shrine or temple especially one made over a burial ground
ਹਰਲ ਹਰਲ - excited activity, commotion
ਹਫੜਾ ਦਫੜੀ - stampede, commotion, panic
ਹੱਕਾ ਬੱਕਾ - taken aback, surprised, astonished
ਪੋਰੇਹ ਦਾ ਹਾਥੀ - Someone or something that sabotaged or undermines their team
ਬਿਸਤਰ - Bed
ਸਰੂਰ - Drug
ਘੋਰੀ - Drug addict
ਰੰਡੀ ਰੋਣਾ - constant whimpering, crying
ਵਿੰਗ ਤੜਿੰਗਾ - crooked, bent
ਵਿਰਲਾ ਵਾਂਝਾ- rare, exceptional
ਮੱਤ - Opinion, view
ਚੁਰਸਤਾ - Crossroads, intersection
ਅਸਬਾਬ - Household items, items
ਲੰਡੀ ਬੁੱਚੀ - Unknown average person
ਭਾਂਗਾ - Revenge, retaliation, loss, shortfall
ਲੱਲੂ ਪੰਜੂ- A nobody
ਤਾਪ - Fever
ਲਾਹ ਪਾਹ ਕਰਨੀ- to insult, vituperate
ਮੈਲੀ ਅੱਖ- lascivious look, stare, gaze
ਵਲਫੇਰ- pettifoggery
ਲਾਗਾਬੰਨਾ - surroundings
ਖੁਰਕ - Itch
ਖੁਰਕਣਾ - To itch
ਨਵਾਂ ਨਕੋਰ - brand new
ਗਿੱਦੜ ਭਬਕੀ - bluster, empty threat
ਕਚਿਆਣ ਆਉਣੀ - to feel nausea
ਕੁਰਬਲ ਕੁਰਬਲ ਕਰਨਾ - to mill around
ਕਾਣੋ - obliquity, slant
ਥਿੱਤ - Date
ਪੁਰਸਕਾਰ - Reward, award, git, prize
ਖੱਚ ਦੀ ਖੱਚ- meanest of the mean
ਕੁੜ ਕੁੜ ਕਰਨੀ - to cackle
ਫੋਕਾ ਡਰਾਵਾ - bluster, empty threat
ਮਰਨੇ ਪਰਨੇ- happy and sad occasions, social functions
ਖੇਚਲ - inconvenience
ਫਾਨਾ - wedge
ਅਸਤੀ - Bone
ਤਿਹਾਇਆ - Thirsty
ਤਿਹਾਕਲ - Very thirsty
ਫਰੋਲਾ ਫਰਾਲੀ - rummage, rummaging
ਕੁਤਬਫ਼ਰੋਸ਼ - book seller
ਦਵਾਈ ਫ਼ਰੋਸ਼ - Seller of medicine
ਨਿੱਮੋਝੂਣਾ - crest fallen
ਝਕਦੇ ਝਕਦੇ- reluctantly, hesitantly
ਹਰਖ - Anger, rage
ਕਵੇਲਾ - Late evening
ਭੇਤ - Learn, to come across
ਹੋਂਦ - Existence
ਚੁਰੜ ਮੁਰੜ - crumpled, wrinkled
ਕੱਚ ਘਰੜ - ill trained
ਅਣੋਖਾ - Strange
ਭੰਬਲਭੂਸੇ - bewilderment
ਕਚੀਚੀ ਵੱਟਣੀ - to gnash
ਹੁੜਕ - Unfulfilled desire, long wish
ਭੁਸ - Habit
ਕਚੂਮਰ ਕੱਢਣਾ - to crush thoroughly, to give a severe beating
ਐਬ ਕੱਢਣਾ - To find fault
ਝੂੰਗਾ - bonus
ਨਫ਼ਾ - Profit, bonus, gain, premium, return
ਉਠਾਈਗਈਰ - Petty thief
ਜੁੱਤੀ ਚੁੱਕ - Shoe thief
ਚਿੱਬ ਖੜਿੱਬਾ - of irregular shape, crooked
ਚਿੱਬ - dent
ਚੱਪਾ ਕੁ - just a bit, a little
ਛਾਹ ਵੇਲ਼ਾ - breakfast time
ਕੋੜਕੂ- odd person
ਖਰੇਪੜ - scale, crust, thick layer
ਖੁਤਖੁਤੀ - tickle, anxiety, eager
ਖਰੀਂਢ - scab
ਕੂੜ - Lie
ਖਰੀ ਖਰੀ ਸੁਣਾਉਣਾ - to speak or tell rudely
ਤੰਗੜ - Orion's belt
ਘੁਣਖਾਧਾ - worm eaten food
ਨਬੇੜਾ - Conclusions, finish, end
ਘੁਸਬੈਠ - Intrusion, infiltrate
ਟਾਮਾਂ ਟਾਮਾਂ / ਟਾਵਾਂ ਟਾਵਾਂ - Scare, rare, few, here or there
ਘੁਸਬੈਠਈਆ - Intruder, infiltrator
ਕੱਖ ਭਰ - very little
ਪਾਰਖੂ - Judge, critic, reviewer
ਕੱਖ਼ੋਂ ਹੌਲਾ - Utterly disgraced or humbled
ਕੱਖ਼ੋਂ ਲੱਖ - From rags to riches
ਹੌਲਾ - Light, slow, weak
ਥੱਬੀ - small pile
ਥਹੀ ਲਾਉਣੀ - to pile up
ਹੇਠਾਂ - Below, down, underneath, beneath
ਦਬਕਾ - verbal threat
ਜੀ ਆਇਆੰ - Welcome
ਝੱਟ ਟਪਾਉਣਾ - to scrape a living, to make ends meet
ਝੱਟਣਾ - to throw, sprinkle, or splash water
ਰੇਜ - Benefit
ਘਰਕਣਾ - to puff, pant, breath fast
ਅੱਧੋਰਾਣਾ - part worn, second hand
ਅੱਧੜਵੰਜਾ - Half naked
ਫਲਾਣਾ - such and such
ਲਹਿਣਾ - to come down, be brought down, to be unloaded; (for debt) to be cleared;
ਆਹਰ ਪਾਹਰ - arrangements
ਉੱਘੜ ਦੁੱਘੜ - helter-skelter
ਉਤੋੜਿੱਤੀ - successively
ਉਧੇੜਬੁਣ - perplexity, worry
ਉੂਭੜ ਖਾਭੜ - uneven
ਮੋਇਆ / ਮੋਈ - Dead
ਉੱਭੇ ਸਾਹੀਂ - sobbingly
ਉਰਲ-ਪਰਲ - odds and ends
ਉਰਲਾ ਪਰਲਾ - miscellaneous
ਉੱਲਰਨਾ - to lean
ਉੱਲੂ ਬਾਟਾ - silly
ਓਦਣ - on that day
ਉਵੇਂ - in that way
ਓਹੜ ਪੋਹੜ ਜਾਂ ਜੁਗਾੜ ਕਰਨਾ - unprofessional remedy
ਬੌਂਕੇ ਦਿਹਾੜੇ - hard times
ਬੌਣਾ - Dwarf, dwarfish, midget
ਬਚਿਆ ਖੁਚਿਆ - leftovers
ਰੁੱਝਣਾ - To be busy, to get busy
ਪਾਂ ਪੈਣੀ - suppurate
ਕਿਆਰਾ - plot of land
ਕੂਚੀ - soft brush
ਟਿੱਬਾ - mound
ਟਿੱਚ - Clicking sound, snap
ਟਿੱਬੀ - small dune
ਬਾਲ਼ਨਾ - To burn
ਟੋਕਰਾ - basket
ਟੋਕਰੀ - small basket
ਟੋਕਾ - chopper, cutter
ਰਤਾ - A little
ਬੱਠਲ - trough
ਚੁਬੱਚਾ - masonry trough
ਕਾੜ੍ਹਨਾ - Boil
ਟਿੱਲਾ- hillock
ਬਨੇਰਾ - roof boundary
ਦੰਦਸਾਜ਼ - Dentist
ਅੱਧ ਪਚੱਧ - nearly half,
ਅਰੜਾਉਣਾ - to blubber, to cry
ਆਕੜਨਾ - to stiffen, to be arrogant
ਅਕੜੇਵਾਂ - uppishness, stiffness
ਢਿੱਡਲ - pot bellied, fat, obese
ਅਕਲ ਦਾ ਅੰਨਾ - muddle headed
ਲੱਠਾ - long cloth
ਘਚੋਲਣਾ - foul up,
ਵਸਾਹ - Trust
ਮੱਥਾ ਠਣਕਣਾ -feel suspicion
ਫੌੜੀ - crutch, small
ਮਸਾਂ ਮਸਾਂ - With great difficulty
ਹਮਾਤੜ - poor me
ਕਮਲ ਕੁੱਟਣਾ - to act foolishly,
ਦੜੂਕੇ - To jump in excitement
ਕਕਰ - Extremally cold
ਕਿਰਕਿਰਾ- gritty
ਢਿੱਲੜ - sluggish, slow moving
ਦਰੜਨਾ - to crush, destroy, demolish
ਨਾਗਾ ਪਾਉਣਾ - to miss or omit a routine,
ਧੂੰਆਂ ਧਾਰ ਭਾਸ਼ਣ - high flown speech
ਧੂੰਆਂ ਕੱਢਣਾ - To emit smoke, to leak information or secrets,
ਕਾਣੀ ਵੰਡ - mal distribution,
ਵਾਂਢੇ ਜਾਣਾ - to go away,
ਪੰਡ - bale, burden, pack, package
ਚੋਬਰ - Naujawan
ਜੱਕੜ - Tension
ਭਾਂਡਾ ਟੀਂਡਾ - kitchen ware,
ਧੂੜ - Dust
ਭਾਂਡਾ ਭੰਨਣਾ - Literal: break utensil, figurative: blame others, scapegoat
ਬਰੜਾਉਣਾ - to mumble, to talk in sleep
ਬਿੰਦ ਝੱਟ -a short while,
ਬੁੱਕਲ ਮਾਰਨੀ - to wear a wrapper
ਭਸੂੜੀ ਪਾਉਣੀ - to cause or raise trouble,
ਝੱਖੜ ਝੋਲਾ- rain storm
ਝੱਖੜ - storm, tempest, squall, dust-storm, gust; slang: cranky, boisterous person
ਟਾਵਾਂ ਟੱਲਾ - very few, scattered, rare
ਤਾਬੜ ਤੋੜ - with full force, top speed
ਨਿਕਾਸ - Drain
ਰੇੜਕਾ -a long drown wrangle
ਰੀਂ ਰੀਂ - whimper, whine
ਰੀਂਗਣਾ - To crawl or creep
ਰੁੱਗ ਭਰਨਾ - clutch,
ਅੱਜ ਭਲਕ -any day, in the future
ਇੱਕਮਿੱਕ -completely united,
ਬਾਝ - Without
ਏਦੂੰ -from this,
ਸਣੇ - along with,
ਦਗ ਦਗ ਕਰਦਾ - to glimmer, shine
ਗੰਧੂਈ - Used to sow big clothes
ਟਿੱਲ ਲਾਉਣਾ - try hard,
ਝਾਕਾ ਖੁਲਣਾ - to become familiar,
ਝਾਕਾ - Hesitation, shyness, glimpse,
ਟਾਲ-ਮਟੋਲ - dilly dallying,
ਘੁਸਮੁਸਾ - dusky, semi dark
ਘੁੱਪ ਹਨੇਰਾ - pitch dark,
ਝਰਨਾਟ - quiver, thrill
ਤਰਕਸ਼ - Quiver (For arrows)
ਬੁੜਬੁੜਾਹਟ - mumbo-jumbo
ਹਮਾਤੜ ਤੁਮਾਤੜ ਵਰਗੇ - the likes of us
ਫਿਨਸੀ - Pimple
ਮੁੜ੍ਹਕਾ - Sweat
ਗ਼ਸ਼ - Faint, unconsciousness
ਟੀਸ - Sudden sharp pain or painful emotion
ਧੜਕਣ - Beating (heart)
ਝਰਨਾਹਟ - Thrill, tremor, tremble
ਉਰਫ / ਉਪਨਾਮ / ਅੱਲ / ਕਲਪਿਤ ਨਾਂਮ - Alias
ਘੰਡੀ - Adam's apple
ਘੰਡੀ ਮਰੋੜਨੀ - To strangulate
ਧਤੂਰ - Poison
ਪੇਪੜੀ - Crist, scale, flake
ਜਖਮ ਤੇ ਲੂਣ ਛਿਣਕਣਾ - To add insult to injury
ਭਾਫ਼ - Steam
ਕੱਜ - Flaw
ਸੱਤਵਾਰ - Week
ਮਾਹ - Month
ਸਹਸ - Hundred/Thousand
ਤਰਕਾਲਾਂ - Evening
ਮੁੱਲ - Price
ਰੜਾ - Barren land
ਟੋਭਾ - Pond
ਬੜਕਾਂ - To shout loudly
ਦਰੋਗ਼ਾ - Inspector
ਬੂਹਾ - Door/Entrance
ਦੂਰ ਬਾਛ - Mobile/Phone
ਫਤੂਰ - Disturbance, disorder
ਰਸੋਈ - Kitchen
ਤਿਓ - Attachment/Love
ਮੁਖੜਾ - Face
ਟਾਪੂ - Island
ਦੂਰ ਵਰਤੀ - Remote
ਬਰਫ਼ ਦਾ ਤੋਦਾ - Iceberg
ਫਰਸ਼ - Floor
ਬੇਲਚਾ - Shovel
ਹੱਟ - Big shop
ਹੱਟੜੀ - Small shop
ਹੱਟੀ - Grocery store
ਕੁੰਜੀ - Key
ਅਲਮਾਰੀ - Cupboard, shelf
ਲਾਣਾ - Family
ਲਾਣੇਦਾਰ - Head of family
ਦਰਿਆ - River
ਕਿਵਾੜ - Gate
ਨਮੋਸ਼ੀ - Disgrace, humiliation, shame
ਪਿਆਲਾ - Cup
ਪਿਆਲੀ - Cup with handle
ਤਾਕੀ - Window
ਪੁਤਲੀਰਾਜ - Puppet state
ਛੌਲਦਾਰੀ - Tent (Usually a big one)
ਪਰਦਾ - Curtain
ਮੰਚ - Stage
ਨਿਆਂਕਾਰ - Judge
ਸੂਹੀਆ - Spy, detective
ਮਲੇਛ - Barbarian, uncivilized, invaders
ਅਉਗਾਨ - Leader (Agvai karan wala)
ਚੁਗਾਠ - Window/Door frame
ਬੌਕਰ - Broom
ਰੜਕਾ - Indian broom
ਖੇਖਣ - Lies, cover up
ਉਲਾਂਭਾ - Report
ਜਿਊੜਾ - Heart
ਤੇਜ਼ - Glory, fame
ਛਲ਼ਾਵਾ - Trick someone, to see something you can’t understand
ਸਲੇਡਾ - Ghost, supernatural
ਲੋਕਤੰਤਰ - Democracy
ਸਹਿਆ - Rabbit
ਸ਼ਕਾਲਾ ਸਿੰਘਰ -
ਹੁੱਟ - Stuffiness, stuffy weather
ਧੰਦੜ -
ਧਾਹੋ -
ਅੰਵਾਰਾ -
ਡਾਢਾ - Hard, firm, strong, tough, rigid
ਅਰਲਾਸੇਟ -
ਧੂਤਕਾੜਾ -
ਸੂਸਲ੍ਹਾ -
ਸਿਆੜ - Furrow
ਸਿਵਾਤ - touch, Bhagat Farid salok
ਗੰਡਿਆਲ -
ਝਿੰਗ - Annoying
ਗੜੂੰਆ -
ਚੌਖੜਾ - Criss cross
ਭੌੜਾ - Wooden scrapper
ਮਾਖਤਾ - Desire of greed, greed filled
ਮਾਹਣੂ - Man, male
ਖੁੜਮੇਟ -
ਤਤਾੜਾ -
ਫੀਲਾ - Bishop (In chess)
ਲੋਦਾ - Vaccination,
ਵਰੇਗੜਾ -
ਅਛਮਨੀ -
ਅਰਗੜ -
ਕਰਾਂਦ -
ਗੋਰੂ - Group of cows, herd
ਗੁਟੂੰ -
ਢਿੱਗ - Landslide, large mass of rock or earth
ੜਿੱਕਾ -
ਸੰਦੂਕ - Box, trunk, chest
ਭੋਏਂ - Land, ground, land property
ਟਾਂਟ - Skull
ਆਦਿ ਹੋਰ ਅਨੇਕਾਂ ਸ਼ਬਦ