ਸਮੱਗਰੀ 'ਤੇ ਜਾਓ

ਹਰਬਖਸ਼ ਮਕਸੂਦਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਬਖ਼ਸ਼ ਮਕਸੂਦਪੁਰੀ ਇੱਕ ਬਰਤਾਨਵੀ ਪੰਜਾਬੀ ਲੇਖਕ ਸੀ।

ਲਿਖਤਾਂ

[ਸੋਧੋ]
  • ਬਰਤਾਨਵੀ ਪੰਜਾਬੀ ਸਾਹਿਤ ਦੀਆਂ ਪਰਾਪਤੀਆਂ (ਸਾਹਿਤ ਸਮੀਖਿਆ, 1986)
  • ਕ੍ਰਾਂਤੀਕਾਰੀ ਸਿੱਖ ਲਹਿਰ-ਪ੍ਰਤੀ ਕ੍ਰਾਂਤੀ (ਸਿੱਖ ਇਤਿਹਾਸ ਅਧਿਐਨ, 1989)
  • ਆਥਣ ਵੇਲਾ (ਕਵਿਤਾਵਾਂ, 2003)
  • ਕਾਲ ਅਕਾਲ(ਕਵਿਤਾਵਾਂ, ਸਿੰਘ ਬ੍ਰਦਰਜ਼ ਅੰਮ੍ਰਿਤਸਰ - 2000)
  • ਕਿਣਕੇ ਤੋਂ ਸੂਰਜ (ਕਵਿਤਾਵਾਂ, ਸਿੰਘ ਬ੍ਰਦਰਜ਼ ਅੰਮ੍ਰਿਤਸਰ,1997)
  • ਸਾਹਿਤ ਸਿਧਾਂਤ ਤੇ ਸਾਹਿਤ ਵਿਹਾਰ (ਵਾਰਤਕ, ਯੂਨੀਸਟਾਰ ਬੁਕਸ ਚੰਡੀਗੜ੍ਹ, 2007)
  • ਤੱਤੀਆਂ ਠੰਢੀਆਂ ਛਾਂਵਾਂ(ਯੂਨੀਸਟਾਰ ਬੁਕਸ ਚੰਡੀਗੜ੍ਹ, 2009)
  • ਵਿਚਾਰ ਸੰਸਾਰ (ਵਾਰਤਕ, ਯੂਨੀਸਟਾਰ ਬੁਕਸ ਚੰਡੀਗੜ੍ਹ, 2009)