ਸਮੱਗਰੀ 'ਤੇ ਜਾਓ

ਸਾਦੀਆ ਬੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਦੀਆ ਬਾਨੋ ਬੱਟ ਦਾ ਜਨਮ 2 ਮਾਰਚ 1975 ਵਿਚ ਗੁਜਰਾਂਵਾਲਾ ਵਿਚ ਹੋਇਆ ਸੀ। ਉਹ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਲਈ ਤਿੰਨ ਮਹਿਲਾ ਟੈਸਟ ਮੈਚ ਅਤੇ 24 ਮਹਿਲਾ ਇਕ ਰੋਜ਼ਾ ਖੇਡ ਚੁੱਕੀ ਹੈ।[1]

ਉਸਨੇ 2003 ਵਿੱਚ ਸਕਾਟਲੈਂਡ ਦੇ ਖਿਲਾਫ ਇੱਕ ਦਿਨ ਅੰਤਰਰਾਸ਼ਟਰੀ ਵਿੱਚ ਪਾਕਿਸਤਾਨ ਦੀ ਕਪਤਾਨੀ ਕੀਤੀ।[2]

ਹਵਾਲੇ

[ਸੋਧੋ]
  1. "Sadia Butt". www.cricketarchive.com. Retrieved 2010-03-24.
  2. "6th Match, Bloemendaal, Jul 22 2003, International Women's Cricket Council Trophy: Pakistan Women v Scotland Women". ESPNcricinfo. Retrieved 14 December 2021.