ਆਜਕਾਲ
ਦਿੱਖ
ਤਸਵੀਰ:Aajkaal Frontpage of 28.03.2012.jpg | |
ਕਿਸਮ | Daily Newspaper |
---|---|
ਫਾਰਮੈਟ | Broadsheet |
ਮਾਲਕ | Aajkaal Publishers Pvt. Ltd. |
ਪ੍ਰ੍ਕਾਸ਼ਕ | Aajkaal Publishers Pvt. Ltd. |
ਸੰਪਾਦਕ | Asoke Dasgupta |
ਸਥਾਪਨਾ | 1981[1] |
ਭਾਸ਼ਾ | Bengali |
ਮੁੱਖ ਦਫ਼ਤਰ | Kolkata, India |
ਵੈੱਬਸਾਈਟ | www |
ਆਜਕਾਲ (ਉਚਾਰਨ: Bengali pronunciation: [aːdʒkaːl] ਅਤੇ ਇਸਦਾ ਸ਼ਾਮ ਦਾ ਐਡੀਸ਼ਨ ਸੰਧਿਆ ਆਜਕਾਲ ) ਕੋਲਕਾਤਾ, ਭਾਰਤ ਵਿੱਚ ਇੱਕ ਬੰਗਾਲੀ ਅਖ਼ਬਾਰ ਹੈ। ਆਜਕਾਲ ਇੱਕੋ ਸਮੇਂ ਕੋਲਕਾਤਾ, ਸਿਲੀਗੁੜੀ ਤੋਂ ਪ੍ਰਕਾਸ਼ਿਤ ਹੁੰਦਾ ਹੈ ਅਤੇ ਇਸਦਾ ਤ੍ਰਿਪੁਰਾ ਐਡੀਸ਼ਨ ਅਗਰਤਲਾ ਤੋਂ ਪ੍ਰਕਾਸ਼ਿਤ ਹੁੰਦਾ ਹੈ। ਅਖ਼ਬਾਰ ਦੀ ਸ਼ੁਰੂਆਤ 1981 ਵਿੱਚ ਅਭਿਕ ਕੁਮਾਰ ਘੋਸ਼ ਨੇ ਕੀਤੀ ਸੀ।
ਅਖ਼ਬਾਰ ਦੇ ਪਹਿਲੇ ਸੰਪਾਦਕ ਪੱਤਰਕਾਰ ਸ਼੍ਰੀ ਗੌਰ ਕਿਸ਼ੋਰ ਘੋਸ਼ ਸਨ। ਮੌਜੂਦਾ ਸੰਪਾਦਕ ਅਸ਼ੋਕ ਦਾਸਗੁਪਤਾ ਹਨ।
ਹਵਾਲੇ
[ਸੋਧੋ]- ↑ The Illustrated Weekly of India. Published for the proprietors, Bennett, Coleman & Company, Limited, at the Times of India Press. 1988. p. 47.
- Chowdhury, Manosh (6 September 2003). "Travel Writing. Cricket, Communism, Consumerism and Krishna... Kolkata and Dhaka, we and they, are similar, yet different. The differences have similarities, and the similarities show up interesting differences". The Daily Star. Retrieved 2008-04-28. Discusses the rivalry between and the news judgements of different newspapers in Kolkata, include Aajkaal.
- "Bowled over by the spat. Regional Roundup". Business Standard. 30 September 2005. Archived from the original on 19 April 2006. Retrieved 2008-04-28. Discusses how rival Bengali newspapers covered a cricket spat.
ਬਾਹਰੀ ਲਿੰਕ
[ਸੋਧੋ]- ਅਧਿਕਾਰਿਤ ਵੈੱਬਸਾਈਟ (ਬੰਗਾਲੀ ਵਿਚ)