ਸਮੱਗਰੀ 'ਤੇ ਜਾਓ

ਅੰਗ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Mondino dei Liuzzi, Anathomia, 1541

ਸਰੀਰ-ਰਚਨਾ ਵਿਗਿਆਨ (ਏਨਾਟੋਮੀ, Anatomy) ਜਾਨਵਰਾਂ ਦੇ ਸਰੀਰ ਦੀ ਬਣਤਰ-ਵਿਓਂਤ ਦੀ ਪੜ੍ਹਾਈ ਹੈ। ਇਸ ਦੇ ਪਹਿਲੂਆਂ ਵਿੱਚੋਂ ਕੁੱਝ ਵਿੱਚ ਸਰੀਰ ਰਚਨਾ ਵਿਗਿਆਨ, ਭਰੂਣ ਵਿਗਿਆਨ, ਤੁਲਨਾਤਮਿਕ ਸਰੀਰ ਰਚਨਾ ਵਿਗਿਆਨ ਵਿਕਾਸ ਅਤੇ ਤੁਲਨਾਤਮਿਕ ਭਰੂਣ ਵਿਗਿਆਨ ਨਾਲ ਕਾਫੀ ਨੇੜਿਉਂ ਸਬੰਧਤ ਹੈ। ਮਨੁੱਖ ਸਰੀਰ ਰਚਨਾ ਵਿਗਿਆਨ ਚਿਕਿਤਸਾ ਵਿੱਚ ਮਹੱਤਵਪੂਰਨ ਹੈ।ਮਾਨਵੀ ਸਰੀਰ-ਰਚਨਾ ਵਿਗਿਆਨ ਚਕਿਤਸਾ ਦੇ ਬੁਨਿਆਦੀ ਜ਼ਰੂਰੀ ਵਿਗਿਆਨਾਂ ਵਿੱਚੋਂ ਇੱਕ ਹੈ।[1]

ਹਵਾਲੇ

[ਸੋਧੋ]
  1. Arráez-Aybar et al. (2010). Relevance of human anatomy in daily clinical practice. Annals of Anatomy-Anatomischer Anzeiger, 192(6), 341–348.