ਅਧਰੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਧਰੰਗ ਦਿਮਾਗ ਨਾਲ ਸੰਬੰਧਤ ਰੋਗ ਹੈ। ਇਸ ਵਿੱਚ ਦਿਮਾਗ ਦੀਆਂ ਨਾੜ੍ਹੀਆਂ ਦੇ ਬੰਦ ਹੋਣ ਜਾਂ ਫਟ ਜਾਣ ਕਾਰਨ ਖੂਨ ਦੇ ਦੌਰੇ ਵਿੱਚ ਆਈ ਰੁਕਾਵਟ ਅਧਰੰਗ ਦਾ ਕਾਰਨ ਬਣ ਸਕਦੀ ਹੈ। ਅਧਰੰਗ ਦੀ ਕਿਸਮ ਦਿਮਾਗ ਦੇ ਪ੍ਰਭਾਵਿਤ ਹਿੱਸੇ ਨਾਲ ਸਬੰਧ ਰੱਖਦੀ ਹੈ।