ਸਮੱਗਰੀ 'ਤੇ ਜਾਓ

ਵੀਣਾ ਵਿਨੋਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੀਣਾ ਵਿਨੋਦ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਰਚਿਆ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਪ੍ਰੀਤਲੜੀ ਨੇ ਕੁੱਲ 9 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਕਹਾਣੀ ਸੰਗ੍ਰਹਿ ਦੀ ਰਚਨਾ 1941- 42 ਈ ਵਿੱਚ ਹੋਈ ਮੰਨੀ ਜਾਂਦੀ ਹੈ।[1]

ਕਹਾਣੀਆਂ

[ਸੋਧੋ]
  1. ਵੀਣਾ ਵਿਨੋਦ
  2. ਭੁੱਖੀ ਆਤਮਾ
  3. ਐਵੇਂ ਦਿਲੋਂ ਉਠੀਆਂ ਸੋਚਾਂ
  4. ਪ੍ਰੀਖਿਆ
  5. ਅਨੋਖਾ ਨਾਸਤਕ
  6. ਵਿਆਹ
  7. ਧੰਨ ਜਾਂ ਪਿਆਰ ਲਈ
  8. ਸਮੁੰਦਰ ਦੇ ਕਾਮੇ
  9. ਪਿਆਰ ਤ੍ਰਾਟਾ

ਹਵਾਲੇ

[ਸੋਧੋ]
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.