ਸਮੱਗਰੀ 'ਤੇ ਜਾਓ

ਰਾਜ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਜ ਸੂਚੀ ਰਾਜ ਸਰਕਾਰ ਰਾਜ ਸੂਚੀ ਦੇ 61 ਵਿਸ਼ਿਆਂ ਤੇ ਕਾਨੂੰਨ ਬਣਾਉਂਦੀ ਹੈ ਅਤੇ ਆਪਣੇ ਰਾਜ ਵਿੱਚ ਲਾਗੂ ਕਰਵਾਉਂਦੀ ਹੈ। ਰਾਜ ਸੂਚੀ ਦੇ ਮਹੱਤਵ ਪੂਰਨ ਵਿਸ਼ੇ :- ਖੇਤੀਬਾੜੀ, ਭੂਮੀ ਕਰ, ਪੁਲਿਸ ਅਤੇ ਸਿੱਖਿਆ ਆਦਿ ਹਨ।