ਪੁਰਖਵਾਚਕ ਪੜਨਾਂਵ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪੁਰਖ – ਵਾਚਕ ਪੜਨਾਂਵ
ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾ ਦੀ ਥਾਂ ਤੇ ਵਰਤਦੇ ਹਾਂ, ਉਹਨਾ ਨੂੰ ਪੁਰਖ – ਵਾਚਕ ਪੜਨਾਂਵ ਕਿਹਾ ਜਾਂਦਾ ਹੈ ਜਿਵੇ- ਮੈਂ, ਤੁਸੀ, ਉਹ ਆਦਿ।
ਪੁਰਖ – ਵਾਚਕ ਪੜਨਾਂਵ ਪਤੰਨ ਪ੍ਰਕਾਰ ਦੇ ਹੁੰਦੇ ਹਨ: (1) ਉੱਤਮ ਪੁਰਖ ਜਾਂ ਪਹਿਲਾ ਪੁਰਖ (2) ਮੱਧਮ ਪੁਰਖ ਜਾਂ ਦੂਜਾਂ ਪੁਰਖ (3) ਅਨਯ ਪੁਰਖ ਜਾਂ ਤੀਜਾ ਪੁਰਖ
(1) ਉੱਤਮ ਪੁਰਖ ਜਾਂ ਪਹਿਲਾ ਪੁਰਖ- ਜਿਹੜਾ ਪੁਰਖ ਗੱਲ ਕਰਦਾ ਹੋਵੇ,ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ।ਜਿਵੇ- ਮੈਂ, ਮੈਨੂੰ, ਅਸੀ, ਸਾਡਾ ਆਦਿ।
(2) ਮੱਧਮ ਪੁਰਖ ਜਾਂ ਦੂਜਾਂ ਪੁਰਖ – ਜਿਹੜਾ ਪੁਰਖ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾਂ ਪੁਰਖ ਕਿਹਾ ਜਾਂਦਾ ਹੈ।ਜਿਵੇ-ਤੂੰ, ਤੁਸੀ, ਤੇਰਾ, ਤੁਹਾਡਾ ਆਦਿ।
(3) ਅਨਯ ਪੁਰਖ ਜਾਂ ਤੀਜਾ ਪੁਰਖ- ਜਿਹੜਾ ਪੁਰਖ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ।ਜਿਵੇ-ਉਹ, ਉਹਨਾ