ਸਮੱਗਰੀ 'ਤੇ ਜਾਓ

ਅੱਡੀ ਛੜੱਪਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਵੀ ਕੁੜੀਆਂ ਦੀ ਖੇਡ ਹੈ। ਇਸ ਵਿੱਚ ਆਹਮੋ-ਸਾਹਮਣੀ ਦੋ ਕੁੜੀਆਂ ਲਟਵੇਂ ਦਾਅ ‘ਤੇ ਲੱਤਾਂ ਦੁਆਰਾ ਬਣਾਏ ਸਮੁੰਦਰੀ ਜਾਂ ਖੂਹੀ ਅਕਾਰ ਨੂੰ ਵਾਰੋ-ਵਾਰੀ ਟੱਪਦੀਆਂ ਹਨ। ਇਸ ਨਾਲ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ। ਫਿਰ ਪੈਰਾਂ ਅਤੇ ਹੱਥਾਂ ਦੀਆਂ ਮੁੱਠਾਂ ਅਤੇ ਫਿਰ ਗਿੱਠਾਂ ਬਣਾ ਕੇ ਟੱਪਿਆ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਖੇਡਾਂ ਅਲੋਪ ਹੋ ਚੁੱਕੀਆਂ ਹਨ।