ਸਮੱਗਰੀ 'ਤੇ ਜਾਓ

ਸਵਾਮੀ ਅੰਤਰ ਨੀਰਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵਾਮੀ ਅੰਤਰ ਨੀਰਵ
ਜਨਮਪੁਣਛ, ਜੰਮੂ ਤੇ ਕਸ਼ਮੀਰ, ਭਾਰਤ
ਕਿੱਤਾਕਵੀ
ਭਾਸ਼ਾਪੰਜਾਬੀ

ਸਵਾਮੀ ਅੰਤਰ ਨੀਰਵ (ਅਸਲੀ ਨਾਮ ਗੁਰਵਿੰਦਰ ਸਿੰਘ, ਜਨਮ 2 ਮਈ 1972) ਜੰਮੂ ਦਾ ਰਹਿਣ ਵਾਲ਼ਾ ਪੋਠੋਹਾਰੀ, ਪੰਜਾਬੀ ਅਤੇ ਹਿੰਦੀ/ਉਰਦੂ ਕਵੀ ਹੈ।

ਜੀਵਨ ਵੇਰਵੇ

[ਸੋਧੋ]

ਸਵਾਮੀ ਅੰਤਰ ਨੀਰਵ ਦਾ ਜਨਮ ਮਾਤਾ ਦਲੀਪ ਕੌਰ ਅਤੇ ਪਿਤਾ ਨਰਾਇਣ ਸਿੰਘ ਦੇ ਪਰਿਵਾਰ ਵਿੱਚ 2 ਅਕਤੂਬਰ 1871 (ਅਸਲੀ ਜਨਮ ਤਰੀਕ) ਨੂੰ ਹੋਇਆ[1] ਅਤੇ ਉਸ ਦਾ ਗੁਰਵਿੰਦਰ ਸਿੰਘ ਰੱਖਿਆ ਗਿਆ। ਉਹ ਜੰਮੂ-ਕਸ਼ਮੀਰ ਦੇ ਇਕ ਖਿੱਤੇ, ਪੁਣਛ ਦਾ ਜੰਮਪਲ ਹੈ। ਕਵਿਤਾ ਲਿਖਣ ਲੱਗਿਆ ਤਾਂ ਉਸਨੇ ਆਪਣਾ ਕਲਮੀ ਨਾਮ ਸਵਾਮੀ ਅੰਤਰ ਨੀਰਵ ਰੱਖ ਲਿਆ। ਮੁਢਲੀ ਸਿੱਖਿਆ ਪੁਣਛ ਵਿਖੇ ਕਰਨ ਤੋਂ ਬਾਅਦ ਉਸਨੇ ਤਮਿਲਨਾਡੂ ਦੀ ਅੰਨਾਮਲਾਈ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੇ ਵਿਸ਼ੇ ਵਿੱਚ ਉੱਚ ਸਿਖਿਆ ਹਾਸਿਲ ਕੀਤੀ।

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਕੁਝ ਬਾਕੀ ਐ
  • ਨਹੀਂ

ਹਵਾਲੇ

[ਸੋਧੋ]
  1. "Pahai Poetry Book by Swami Antar nirav released by 'Baithak' in Jammu". The Kashmir Horizon (in ਅੰਗਰੇਜ਼ੀ (ਅਮਰੀਕੀ)). Retrieved 2023-02-13.