ਭਾਈਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈਵਾਲਾ ਫੈਸਲਾਬਾਦ, ਪਾਕਿਸਤਾਨ ਦਾ ਇੱਕ ਪਿੰਡ ਹੈ। ਇਸਨੂੰ ਸਰਕਾਰੀ ਤੌਰ 'ਤੇ 202 ਆਰ ਬੀ ਭਾਈਵਾਲਾ ਵਜੋਂ ਵੀ ਜਾਣਿਆ ਜਾਂਦਾ ਹੈ।

ਭਾਈਵਾਲਾ ਫੈਸਲਾਬਾਦ ਦੇ ਸਭ ਤੋਂ ਵਿਕਸਤ ਪਿੰਡਾਂ ਵਿੱਚੋਂ ਇੱਕ ਹੈ ਅਤੇ ਇਸਦੀ ਆਬਾਦੀ ਲਗਭਗ 40,000 ਹੈ। ਇਸ ਦਾ ਨਾਮ ਭਾਈਵਾਲਾ ਕਰਨ ਤੋਂ ਪਹਿਲਾਂ ਇਸਨੂੰ ਤਾਲਾਗੜ੍ਹ ਵਜੋਂ ਜਾਣਿਆ ਜਾਂਦਾ ਸੀ। ਭਾਈ ਵਾਲਾ ਦੇ ਨੇੜਲੇ ਪਿੰਡ ਘੋਨਾ, ਗੱਟੀ, ਚੱਕ ਝੁਮਰਾ ਹਨ।

ਕੁਝ ਲੋਕ ਸੋਚਦੇ ਹਨ ਕਿ ਗੱਟੀ ਅਤੇ ਭਾਈਵਾਲਾ ਦੋ ਵੱਖੋ-ਵੱਖਰੇ ਸਥਾਨ ਹਨ ਪਰ ਪ੍ਰਬੰਧਕੀ ਤੌਰ 'ਤੇ ਦੋਵੇਂ ਇੱਕ ਹਨ 202 ਆਰ ਬੀ ਭਾਈਵਾਲਾ ਜਾਂ ਬੱਸ ਭਾਈਵਾਲਾ[1]


ਹਵਾਲੇ[ਸੋਧੋ]

  1. See Geography of Faisalabad District http://www.lawsofpakistan.com/faisalabad-geography-city-district-government-towns-of-faisalabad/ Archived 2017-04-16 at the Wayback Machine.