ਸਮੱਗਰੀ 'ਤੇ ਜਾਓ

ਸ਼ਵੇਤਾ ਅਗਰਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਵੇਤਾ ਅਗਰਵਾਲ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਮੁੰਬਈ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2002–2010
ਬੱਚੇ1

ਸ਼ਵੇਤਾ ਅਗਰਵਾਲ (ਅੰਗ੍ਰੇਜ਼ੀ: Shweta Agarwal) ਇੱਕ ਭਾਰਤੀ ਅਭਿਨੇਤਰੀ ਹੈ, ਜੋ ਰਾਘਵੇਂਦਰ (2003), ਤੰਦੂਰੀ ਲਵ (2008), ਅਤੇ ਸ਼ਾਪੀਤ (2010) ਵਰਗੀਆਂ ਫੀਚਰ ਫਿਲਮਾਂ ਵਿੱਚ ਨਜ਼ਰ ਆਈ ਹੈ।[1][2] ਉਹ ਟੈਲੀਵਿਜ਼ਨ ਹੋਸਟ ਅਤੇ ਬਾਲੀਵੁੱਡ ਗਾਇਕ ਆਦਿਤਿਆ ਨਰਾਇਣ ਦੀ ਪਤਨੀ ਹੈ।[3][4]

ਫਿਲਮਾਂ

[ਸੋਧੋ]
ਸਾਲ ਫਿਲਮ ਭੂਮਿਕਾ ਨੋਟਸ
2002 ਅਲਾਰੀ ਅਪੂ ਡੈਬਿਊ ਫਿਲਮ ਤੇਲਗੂ ਫਿਲਮ
2002 ਕਿਚਾ ਸੁਮਾ ਕੰਨੜ ਫਿਲਮ
2003 ਸੀਆਈਡੀ ਮੂਸਾ ਗੀਤ "ਜੇਮਜ਼ ਬੌਂਡਿਨ ਡੀਟੋ ਵਿੱਚ ਵਿਸ਼ੇਸ਼ ਦਿੱਖ ਡੈਬਿਊ ਮਲਿਆਲਮ ਫਿਲਮ ਮਲਿਆਲਮ ਫਿਲਮ
2003 ਰਾਘਵੇਂਦਰ ਮਹਾ ਲਕਸ਼ਮੀ ਤੇਲਗੂ ਫਿਲਮ
2008 ਤੰਦੂਰੀ ਲਵ ਪ੍ਰਿਯਾ ਸਵਿਸ ਕਾਮੇਡੀ ਫਿਲਮ
2008 ਗਮਯਾਮ ਮੰਧਾਰਾਮ ਤੇਲਗੂ ਫਿਲਮ ''ਹੱਤਰੀ ਚਿੰਤਾਮਣੀ'' ਗੀਤ ''ਚ ਵਿਸ਼ੇਸ਼ ਭੂਮਿਕਾ
2010 ਸ਼ਾਪਿਤ ਕਾਇਆ ਸ਼ੇਖਾਵਤ ਬਾਲੀਵੁੱਡ ਡਰਾਉਣੀ ਫਿਲਮ

ਹਵਾਲੇ

[ਸੋਧੋ]
  1. "Aditya Narayan on marrying Shweta: In spite of being together for so long it feels new". The Indian Express. Retrieved 10 January 2021.
  2. "Aditya Narayan reveals Shweta Agarwal rejected him multiple times, his mother Deepa played Cupid". Hindustan Times. Retrieved 8 January 2021.
  3. "Shweta Agarwal joins hubby Aditya Narayan on Indian Idol 12 sets". India today. Retrieved 5 January 2021.
  4. "Who is Shweta Agarwal? Aditya Narayan is set to marry her soon". India today. Retrieved 12 October 2020.