ਗਣੇਸ਼ਗੜ੍ਹ
ਦਿੱਖ
ਗਣੇਸ਼ਗੜ੍ਹ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ [1] ਦਾ ਪਿੰਡ ਹੈ। ਇਹ ਰਾਸ਼ਟਰੀ ਰਾਜਮਾਰਗ ਨੰਬਰ 15 (62) 'ਤੇ ਸ਼੍ਰੀ ਗੰਗਾਨਗਰ ਤੋਂ 24 ਕਿਲੋਮੀਟਰ ਅਤੇ ਜੈਪੁਰ ਤੋਂ 450 ਕਿਲੋਮੀਟਰ ਦੂਰ ਸਥਿੱਤ ਹੈ। 2011 ਦੀ ਮਰਦਮਸ਼ੁਮਾਰੀ ਵਿੱਚ, ਇਸ ਦੀ ਆਬਾਦੀ 4427 ਸੀ। ਪਿੰਡ ਵਿੱਚ ਆਈਸੀਆਈਸੀਆਈ (CICI) ਬੈਂਕ ਦੀ ਸ਼ਾਖਾ, [2] ਅਤੇ ਇੱਕ ਪਸ਼ੂ ਹਸਪਤਾਲ ਹੈ। ਗਣੇਸ਼ਗੜ੍ਹ ਅਤੇ ਡੂੰਗਰਸਿੰਘਪੁਰਾ ਜੁੜਵੇਂ ਪਿੰਡ ਹਨ ਅਤੇ ਡੂੰਗਰਸਿੰਘਪੁਰਾ ਦੀ ਆਬਾਦੀ 2011 ਵਿੱਚ 4015 ਸੀ। #ਡੂੰਗਰਸਿੰਘਪੁਰਾ ਦੀ ਵੱਖਰੀ ਗ੍ਰਾਮ ਪੰਚਾਇਤ ਹੈ। ਪਿੰਡ ਵਿੱਚ ਇੱਕ ਐਸ. ਬੀ. ਆਈ. ਬੈਂਕ ਅਤੇ ਪ੍ਰਾਇਮਰੀ ਸਿਹਤ ਕੇਂਦਰ ਹੈ। .
ਹਵਾਲੇ
[ਸੋਧੋ]- ↑ "Ganeshgarh Pin Code, Ganeshgarh, Sri Ganganagar Map, Latitude and Longitude, Rajasthan". Indiamapia.com. Retrieved 2013-09-21.
- ↑ "Micr Code Of Icici Bank Ltd Chak Ganeshgarh Branch - Ganganagar - Chak Ganeshgarh Micr Code". Banksifsccode.com. Retrieved 2013-09-21.