ਅਨੂਪਸ਼ਹਿਰ
ਦਿੱਖ
ਅਨੂਪਸ਼ਹਿਰ ਭਾਰਤ ਦੇ ਰਾਜਸਥਾਨ ਪ੍ਰਦੇਸ਼ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਭਾਦਰਾ, ਤਹਿਸੀਲ, ਵਿੱਚ ਇੱਕ ਵੱਡਾ ਪਿੰਡ ਹੈ। ਇਹ ਬੀਕਾਨੇਰ ਡਿਵੀਜ਼ਨ ਵਿੱਚ ਪੈਂਦਾ ਹੈ ਅਤੇ ਇਹ "ਨੋਪਰਾ" ਨਾਮ ਨਾਲ ਪ੍ਰਸਿੱਧ ਹੈ। ਇਹ ਭਾਦਰਾ ਦੇ ਦੱਖਣ-ਪੱਛਮ ਵਿੱਚ ਲਗਭਗ 24 ਕਿਲੋਮੀਟਰ ਅਤੇ ਹਨੂੰਮਾਨਗੜ੍ਹ ਤੋਂ ਲਗਭਗ 134 ਕਿਲੋਮੀਟਰ ਦੂਰ ਇੱਕ ਇਤਿਹਾਸਕ ਪਿੰਡ ਹੈ। ਇਹ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਹੈ।