ਅਗਾਫਿਆ (ਨਿੱਕੀ ਕਹਾਣੀ)
ਦਿੱਖ
" ਅਗਾਫਿਆ " ( ਰੂਸੀ: Агафья ਐਂਤਨ ਚੈਖ਼ਵ ਦੀ 1886 ਦੀ ਛੋਟੀ ਕਹਾਣੀ ਹੈ।
ਪ੍ਰਕਾਸ਼ਨ
[ਸੋਧੋ]"ਅਗਾਫਿਆ" ਪਹਿਲੀ ਵਾਰ 28 (ਪੁ. ਕ. 15) ਮਾਰਚ 1886 ਨੂੰ ਨੋਵੋਏ ਵਰੇਮਿਆ (ਅੰਕ ਨੰ. 3607, ਸ਼ਨੀਵਾਰ ਸੈਕਸ਼ਨ) ਵਿੱਚ ਪ੍ਰਕਾਸ਼ਿਤ ਹੋਈ ਸੀ। ਥੋੜ੍ਹੇ ਜਿਹੇ ਸੰਖੇਪ ਰੂਪ ਵਿੱਚ, ਇਹ ਸਾਰੇ 13 ਐਡੀਸ਼ਨਾਂ (1888-1899) ਵਿੱਚ ਮੁੜ-ਮੁੜ 'ਘੁਸਮੁਸੇ ਵਿੱਚ' (В сумерках) ਸੰਗ੍ਰਹਿ ਵਿੱਚ ਹੂ ਹੂ ਛਪੀ। ਫਿਰ ਇਸਨੂੰ ਚੈਖਵ ਨੇ 1899-1901 ਵਿੱਚ ਅਡੌਲਫ ਮਾਰਕਸ ਦੁਆਰਾ ਪ੍ਰਕਾਸ਼ਿਤ ਆਪਣੀਆਂ ਸਮੁੱਚੀਆਂ ਰਚਨਾਵਾਂ ਦੇ ਖੰਡ 3 ਵਿੱਚ ਸ਼ਾਮਲ ਕੀਤਾ। [1]
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ Polotskaya, E. A. Commentaries to Агафья. The Works by A.P. Chekhov in 12 volumes. Khudozhestvennaya Literatura. Moscow, 1960. Vol. 4, p. 534