ਗੁਰਚਰਨ ਸਿੰਘ ਸੋਖੀ
ਦਿੱਖ
ਗੁਰਚਰਨ ਸਿੰਘ ਸੋਖੀ ਇੱਕ ਪੰਜਾਬੀ ਸਾਹਿਤਕਾਰ ਸੀ। ਬਾਲ ਸਾਹਿਤ ਨੂੰ ਸਮਰਪਿਤ ਕੰਵਲ ਤੇ ਗੁਰਚਰਨ ਸਿੰਘ ਸੋਖੀ ਦੇ ਤਿੰਨ ਸਚਿੱਤਰ ਪਰਚੇ ਪ੍ਰਕਾਸ਼ਿਤ ਹੁੰਦੇ ਸਨ।[1]
ਰਚਨਾਵਾਂ
[ਸੋਧੋ]- ਦਰਜ਼ੀ ਬਣੋ
- ਸਾਡਾ ਨਹਿਰੂ
- ਮੋਤੀ ਦੀ ਕਹਾਣੀ
- ਗਊ ਦਾ ਜਾਇਆ
- ਸਾਡਾ ਤਿਲਕ
- ਸਾਡਾ ਗਾਂਧੀ
- ਸੰਸਾਰ ਦੇ ਪ੍ਰਸਿਧ ਆਗੂ
- ਸਾਡਾ ਰਾਜਨ ਬਾਬੂ
- ਰਾਸ਼ਟਰੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
- ਸਾਡਾ ਸੁਭਾਸ਼
- ਸਾਡਾ ਲਾਜਪਤ ਰਾਏ
- ਬਾਲ ਮਨੋ-ਵਿਗਿਆਨ
ਹਵਾਲੇ
[ਸੋਧੋ]- ↑ Siṅgha, Jīwana (1994). Bahu raṅga tamāshe: sawai jīwanī. Lāhaura Bukka Shāpa.