ਵਰਤੋਂਕਾਰ:Prince Malakpur
ਦਿੱਖ
ਪ੍ਰਿੰਸ ਮਲਕਪੁਰ (ਜਨਮ 20 ਜੁਲਾਈ, 1998) ਪੰਜਬੀ ਕਵੀ। ਉਹ ਇਸ ਵੇਲੇ ਪਿੰਡ ਘੜੂੰਆਂ ਜ਼ਿਲ੍ਹਾ ਮੋਹਾਲੀ ਵਿੱਚ ਰਹਿ ਰਿਹਾ ਹੈ। ਉਸਦੀ ਲਿਖਤ ਵਿੱਚ ਬਹੁਤ ਮਿਠਾਸ ਅਤੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਉਹ ਪੰਜਾਬੀ ਤੇ ਪੰਜਾਬੀਅਤ ਦੇ ਵਿਕਾਸ ਲਈ ਆਪਣਾ ਵਧੇਰਾ ਯੋਗਦਾਨ ਰੱਖਦਾ ਹੈ। ਉਹ ਇੱਕ ਪੰਜਾਬ ਦਾ ਉੱਭਰਦਾ ਕਵੀ ਹੈ। ਉਹ ਅੱਜ ਕੱਲ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿੱਚ ਆਪਣਾ ਕੰਮ ਬਹੁਤ ਹੀ ਮੰਨ ਤੰਨ ਲਗਾਕੇ ਕਰ ਰਿਹਾਂ।
ਜੀਵਨੀ ਪ੍ਰਿੰਸ ਦਾ ਜਨਮ ਮਲਕਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸਰਦਾਰ ਜੋਰਾ ਸਿੰਘ ਮਾਤਾ ਕੁਲਵਿੰਦਰ ਕੌਰ ਦੇ ਘਰ 20 ਜੁਲਾਈ 1998 ਨੂੰ ਹੋਇਆ। ਉਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲਕਪੁਰ ਪੰਜਵੀਂ ਕਲਾਸ ਤੱਕ ਆਪਣੀ ਸਿੱਖਿਆ ਪ੍ਰਾਪਤ ਕੀਤੀ। ਅਤੇ ਉਹਨਾਂ ਨੇ ਸਰਕਾਰੀ ਹਾਈ ਸਕੂਲ ਰੌਣੀ ਤੋਂ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਪ੍ਰਾਪਤ ਕੀਤੀ। ਅਤੇ ਫਿਰ ਉਹ ਆਪਣੇ ਨਾਨਕਾ ਪਿੰਡ ਘੜੂੰਆਂ ਆਉਣ ਤੇ ਮੋਰਿੰਡਾ ਤੋਂ ਆਪਣਾ ਕੰਪਿਊਟਰ ਡਿਪਲੋਮਾ ਦੀ ਪੜਾਈ ਕੀਤੀ।