ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਜੁਨ ਸਿੰਘਵਾਲੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਾੜਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹੇ ਦੇ ਪੂਰਬ ਵਿੱਚ ਭਾਰਤੀ ਸਰਹੱਦ ਦੇ ਨੇੜੇ 30°46'50N 74°11'0E 'ਤੇ ਸਮੁੰਦਰ ਤਲ ਤੋਂ 180 ਮੀਟਰ (593 ਫੁੱਟ) ਦੀ ਉਚਾਈ 'ਤੇ ਸਥਿਤ ਹੈ। [1]
- ↑ Location of Arjun Singhwali - Falling Rain Genomics