ਸਮੱਗਰੀ 'ਤੇ ਜਾਓ

ਅੰਬ, ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੰਬ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਊਨਾ ਜ਼ਿਲ੍ਹੇ ਦਾ ਸ਼ਹਿਰ ਭਾਰਤੀ ਉਪ ਮਹਾਂਦੀਪ ਦੇ ਸ਼ਿਵਾਲਿਕ ਖੇਤਰ ਵਿੱਚ ਸਥਿਤ ਹੈ। ਇਹ ਊਨਾ ਜ਼ਿਲ੍ਹੇ ਦੀ ਇੱਕ ਤਹਿਸੀਲ ਹੈ। ਨੇੜੇ ਚਿੰਤਪੁਰਨੀ ਵਿੱਚ ਸਥਿਤ ਦੇਵੀ ਅੰਬਾ ਦੇ ਨਾਮ ਉੱਤੇ ਇਸ ਨਗਰ ਦਾ ਨਾਮ ਪਿਆ ਸੀ।

ਅੰਬ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਸੋਨ ਘਾਟੀ ਵਿੱਚ ਸਥਿਤ ਹੈ। ਇਸ ਦੀ ਆਬਾਦੀ ਤਕਰੀਬਨ 15,000 ਹੈ। ਅੰਬ ਦੇ ਕੁਝ ਇਲਾਕੇ ਹੀਰਾ ਨਗਰ, ਪ੍ਰਤਾਪ ਨਗਰ, ਆਦਰਸ਼ ਨਗਰ, ਸ਼ਾਮ ਨਗਰ ਹਨ।

ਭਾਸ਼ਾ

[ਸੋਧੋ]

ਸਥਾਨਕ ਭਾਸ਼ਾ ਹਿਮਾਚਲੀ [ਪਹਾੜੀ] ਹੈ। ਸਰਕਾਰੀ ਮਕਸਦਾਂ ਲਈ ਹਿੰਦੀ ਤੇ ਅੰਗਰੇਜ਼ੀ ਦੀ ਵਰਤੋਂ ਹੁੰਦੀ ਹੈ।

ਹਵਾਲੇ

[ਸੋਧੋ]