ਸਮੱਗਰੀ 'ਤੇ ਜਾਓ

ਜੋਧੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋਧੇ ਬਿਆਸ ਦਰਿਆ ਦੇ ਨੇੜੇ ਸਥਿਤ ਇੱਕ ਪਿੰਡ ਹੈ। ਇਹ ਚਾਰ ਪਿੰਡਾਂ ਨਾਲ ਘਿਰਿਆ ਹੋਇਆ ਹੈ: ਬਾਲ ਸਰਾਏ, ਸਠਿਆਲਾ, ਬੁਤਾਲਾ ਅਤੇ ਸੇਰੋਂ। ਇੱਥੇ ਰਹਿਣ ਵਾਲ਼ੇ ਜ਼ਿਆਦਾਤਰ ਕਿਸਾਨ ਹਨ ਅਤੇ ਜ਼ਿਆਦਾਤਰ ਖੇਤੀ ਤੇ ਨਿਰਭਰ ਹਨ।

ਇਤਿਹਾਸ

[ਸੋਧੋ]

ਜੋਧੇ ਦਾ ਨਾਮ ਇਸ ਤੱਥ ਤੋਂ ਲਿਆ ਗਿਆ ਹੈ ਕਿ ਇਸ ਸਥਾਨ 'ਤੇ ਮਹਾਨ ਯੋਧੇ ਪੈਦਾ ਹੋਏ ਸਨ। ਇਸੇ ਲਈ ਇਸ ਨੂੰ ਜੋਧੇ ਕਿਹਾ ਜਾਣ ਲੱਗ ਪਿਆ।