ਖਿਜ਼ਰਗੜ੍ਹ
ਦਿੱਖ
ਖਿਜ਼ਰਗੜ੍ਹ (ਕਨੌਰ) ਪੰਜਾਬ, ਭਾਰਤ ਦੇ 18ਵੇਂ ਜ਼ਿਲ੍ਹੇ ਮੋਹਾਲੀ ( ਐਸ.ਏ.ਐਸ. ਨਗਰ ) ਦੇ ਬਨੂੜ ਖੇਤਰ ਦਾ ਇੱਕ ਪਿੰਡ ਹੈ। ਪਹਿਲਾਂ ਇਹ ਪਟਿਆਲਾ ਜ਼ਿਲ੍ਹੇ ਵਿੱਚ ਸੀ, ਅਤੇ ਹਾਲ ਹੀ ਵਿੱਚ ਇਸਨੂੰ ਐਸ.ਏ.ਐਸ. ਨਗਰ ਵਿੱਚ ਲਿਆ ਗਿਆ ਹੈ। ਇਹ 30°35'3"N 76°45'21"E ਗੁਣਕਾਂ ਤੇ ਵਸਿਆ ਹੈ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਖਿਜ਼ਰਗੜ੍ਹ" – news · newspapers · books · scholar · JSTOR (Learn how and when to remove this message) |