ਸਮੱਗਰੀ 'ਤੇ ਜਾਓ

ਗੁਰੂਦੁਆਰਾ ਤੀਸਰੀ ਉਦਾਸੀ ਤਵਾਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰੂਦੁਆਰਾ ਤੀਸਰੀ ਉਦਾਸੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਤਵਾਂਗ ਜ਼ਿਲ੍ਹੇ ਦੇ ਸ਼ਹਿਰ ਤਵਾਂਗ ਦੇ ਨੇੜੇ ਸਥਿੱਤ ਹੈ। ਇਸ ਗੁਰਦੁਆਰੇ ਦਾ ਸਾਰਾ ਪ੍ਰਬੰਧ ਭਾਰਤੀ ਫੌਜ ਕੋਲ਼ ਹੈ।