ਸਮੱਗਰੀ 'ਤੇ ਜਾਓ

ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ, ਭਾਰਤ ਵਿੱਚ ਪੰਜਾਬ ਰਾਜ ਦੇ ਪਟਿਆਲਾ ਸ਼ਹਿਰ ਵਿੱਚ ਹੈ। [1] ਇਸਦਾ ਨਾਮ ਸ਼੍ਰੀ ਅਰਬਿੰਦੋ, ਇੱਕ ਭਾਰਤੀ ਕਵੀ, ਰਾਸ਼ਟਰਵਾਦੀ ਅਤੇ ਸੁਤੰਤਰਤਾ ਸੈਨਾਨੀ ਦੇ ਨਾਮ ਉੱਤੇ ਰੱਖਿਆ ਗਿਆ ਸੀ। ਸਕੂਲ ਵਿੱਚ ਇੱਕ ਆਸ਼ਰਮ ਵੀ ਹੈ ਜਿਸ ਵਿੱਚ ਕੁਝ ਅਨਾਥ ਬੱਚੇ ਰਹਿੰਦੇ ਹਨ, ਜਿੱਥੇ ਉਨ੍ਹਾਂ ਨੂੰ ਭਗਵਾਨ ਦੇ ਨਾਮ 'ਤੇ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਹਵਾਲੇ[ਸੋਧੋ]

  1. "Sri Aurobindo International School, Patiala". infinitecourses. Archived from the original on 20 ਅਕਤੂਬਰ 2018. Retrieved 20 October 2018.