ਲਾਜ ਨੀਲਮ ਸੈਣੀ
ਦਿੱਖ
ਲਾਜ ਨੀਲਮ ਸੈਣੀ ਪੰਜਾਬੀ ਲੇਖਕ ਹੈ।
ਲਾਜ ਨੀਲਮ ਸੈਣੀ ਦਾ ਜਨਮ ਪਿੰਡ ਮੂਨਕ ਕਲਾਂ (ਹੁਸ਼ਿਆਰਪੁਰ) ਵਿਚ ਅਗਸਤ 1966 ਨੂੰ ਪਿਤਾ ਆਤਮਾ ਰਾਮ ਤੇ ਮਾਤਾ ਕਮਲਾ ਦੇਵੀ ਦੇ ਘਰ ਹੋਇਆ। ਉਸ ਨੇ ਰਾਜਨੀਤੀ ਸ਼ਾਸਤਰ ਤੇ ਪੰਜਾਬੀ ਵਿੱਚ ਐੱਮਏ ਅਤੇ ਐੱਮਐੱਡ ਕੀਤੀ ਹੋਈ ਹੈ। 1997 ਤੋਂ ਉਹ ਅਮਰੀਕਾ ਵਿਚ ਰਹਿ ਰਹੀ ਹੈ।
ਪੁਸਤਕਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਅਰਜ਼ੋਈ
- ਕਾਨੀ ਦੇ ਘੁੰਗਰੂ
- ਹਰਫ਼ਾਂ ਦੀ ਡੋਰ
- ਅਕਸ
- ਇਨਸਾਨੀ ਰੇਲ(ਬਾਲ ਕਾਵਿ-ਸੰਗ੍ਰਹਿ)
- ਵਨ ਲਿਟਲ ਚਾਈਲਡ (ਅੰਗਰੇਜ਼ੀ ਬਾਲ ਕਾਵਿ-ਸੰਗ੍ਰਹਿ)
ਹੋਰ
[ਸੋਧੋ]- ਉਧਾਰ ਲਏ ਪਰਾਂ ਦੀ ਦਾਸਤਾਨ (ਸਹਿ-ਸੰਪਾਦਿਤ)
- ਸਾਡੀਆਂ ਰਸਮਾਂ ਸਾਡੇ ਗੀਤ (ਸੰਪਾਦਿਤ ਸੱਭਿਆਚਾਰ ਪੁਸਤਕ)
- ਤੀਆਂ ਤੀਜ ਦੀਆਂ (ਸੰਪਾਦਿਤ ਸੱਭਿਆਚਾਰ ਪੁਸਤਕ)
- ਧਰਤ ਪਰਾਈ ਆਪਣੇ ਲੋਕ (ਸਹਿ-ਸੰਪਾਦਿਤ ਕਹਾਣੀਆਂ ਦੀ ਪੁਸਤਕ)
- ਲਟ ਲਟ ਬਲਦਾ ਦੀਵਾ (ਮੌਲਿਕ ਕਹਾਣੀ ਸੰਗ੍ਰਹਿ)।