ਲਕਨਾਵਰਮ ਝੀਲ
ਦਿੱਖ
ਲਕਨਾਵਰਮ ਝੀਲ | |
---|---|
ਸਥਿਤੀ | ਗੋਵਿੰਦਰਯਾਪੇਟ ਮੰਡਲ, ਮੁਲੁਗੂ ਜ਼ਿਲ੍ਹਾ, ਤੇਲੰਗਾਨਾ ਰਾਜ, ਭਾਰਤ |
ਗੁਣਕ | 18°09′02″N 80°04′11″E / 18.15044°N 80.06960°E |
Type | ਇਨਸਾਨਾਂ ਵਲੋਂ ਬਣਾਈ ਗਈ ਝੀਲ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਭਾਰਤ |
ਬਣਨ ਦੀ ਮਿਤੀ | 13th century |
Surface area | 40.4 km2 (15.6 sq mi) |
ਵੱਧ ਤੋਂ ਵੱਧ ਡੂੰਘਾਈ | 33.6 feet (10.2 m) |
Water volume | 2,135,000,000 cubic feet (60,500,000 m3) |
Surface elevation | 1,759 ft (536 m) |
Frozen | Never |
Islands | 13 |
Settlements | ਵਾਰੰਗਲ |
ਲਕਨਵਰਮ ਝੀਲ ਮੁਲੁਗੂ ਜ਼ਿਲੇ ਦੇ ਗੋਵਿੰਦਰਾਓਪੇਟ ਮੰਡਲ ਦੇ ਵਿੱਚ ਪੈਂਦੀ ਇੱਕ ਝੀਲ ਹੈ। ਇਹ ਮੁਲੁਗੂ ਤੋਂ 17 ਕਿਲੋਮੀਟਰ ਅਤੇ ਵਾਰੰਗਲ, ਤੇਲੰਗਾਨਾ ਤੋਂ 80 ਕਿਲੋਮੀਟਰ ਦੀ ਦੂਰੀ 'ਤੇ ਹੈ।
ਇਤਿਹਾਸ
[ਸੋਧੋ]ਲਕਨਾਵਰਮ ਝੀਲ 13ਵੀਂ ਸਦੀ ਵਿੱਚ ਕਾਕਤੀਆ ਰਾਜਵੰਸ਼ ਨੇ ਬਣਾਈ ਸੀ। [1]
ਸਹੂਲਤਾਂ
[ਸੋਧੋ]ਤੇਲੰਗਾਨਾ ਟੂਰਿਜ਼ਮ ਨੇ ਲਕਨਾਵਰਮ ਝੀਲ 'ਤੇ ਨਵੀਆਂ ਰਹਿਣ ਦੀਆਂ ਥਾਵਾਂ ਵਿਕਸਿਤ ਕੀਤੀਆਂ ਹਨ। [2]
ਕਾਟੇਜ, ਇੱਕ ਵਿਊਇੰਗ ਟਾਵਰ, ਇੱਕ ਪੈਂਟਰੀ, ਅਤੇ ਮੁੱਖ ਕਿਨਾਰਿਆਂ ਤੋਂ ਟਾਪੂ ਤੱਕ ਇੱਕ ਕਿਸ਼ਤੀ ਸਮੇਤ ਨਵੀਆਂ ਸਹੂਲਤਾਂ ਵੀ ਸ਼ਾਮਲ ਹਨ । [3]
ਹਵਾਲੇ
[ਸੋਧੋ]- ↑ "Adventure Journeys in Telangana :: Telangana Tourism". Telangana Tourism. Retrieved 2022-03-02.[permanent dead link]
- ↑ Reddy, P. Laxma (2021-07-30). "Get marooned in beauty of Laknavaram Lake". Telangana Today.
- ↑ "New facilities opened at Laknavaram". 24 April 2016 – via www.thehindu.com.