ਸਮੱਗਰੀ 'ਤੇ ਜਾਓ

ਲੋਰਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਰਟਾ , ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲ੍ਹਾ ਦੀ ਬਾਲੇਸਰ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਜਾਂ ਗ੍ਰਾਮ ਪੰਚਾਇਤ ਪਿੰਡ ਹੈ। ਲੋਰਟਾ ਵਿੱਚ ਬਹੁਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ।

ਨੇੜਲੇ ਸਥਾਨ

[ਸੋਧੋ]

ਨਥਰਾਉ, ਦੇਵਾਤੂ, ਦੇਚੂ, ਥੜ੍ਹੀਆ, ਗਿਲਕੋਰ ਆਦਿ ਲੋਰਟਾ ਦੇ ਨੇੜਲੇ ਪਿੰਡ ਹਨ।

ਹਵਾਲੇ

[ਸੋਧੋ]