ਵਰਤੋਂਕਾਰ ਗੱਲ-ਬਾਤ:Chandni
ਜੀ ਆਇਆਂ ਨੂੰ Chandni ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
Satdeep gill (ਗੱਲ-ਬਾਤ) ੦੧:੧੬, ੨੦ ਅਕਤੂਬਰ ੨੦੧੩ (UTC)
Firozpur
[ਸੋਧੋ]ਸਤਿ ਸ੍ਰੀ ਅਕਾਲ ਚਾਂਦਨੀ ਜੀ। ਪੰਜਾਬੀ ਵਿਚ ਯੋਗਦਾਨ ਲਈ ਤੁਹਾਡਾ ਧੰਨਵਾਦ। ਮੈਂ ਵੇਖਿਆ ਤੁਸੀਂ Firozpur ਨਾਂ ਦਾ ਸਫ਼ਾ ਬਣਾਇਆ ਹੈ ਪਰ ਇਹ ਸਫ਼ਾ ਪੰਜਾਬੀ ਵਿਚ ਪਹਿਲਾਂ ਹੀ ਮੌਜੂਦ ਹੈ। ਤੁਸੀਂ "ਫ਼ਿਰੋਜ਼ਪੁਰ" ਲਿਖ ਕੇ ਸਰਚ ਕਰੋ ਤੁਸੀਂ ਇਸਦੇ ਸਫ਼ੇ ਤੇ ਪਹੁੰਚ ਜਾਓਗੇ ਜਾਂ ਫਿਰ ਇਸਤੇ ਕਲਿੱਕ ਕਰੋ, ਫ਼ਿਰੋਜ਼ਪੁਰ, ਅਤੇ ਉਸ ਵਿਚ ਆਪਣਾ ਯੋਗਦਾਨ ਪਾਓ। --itar buttar [ਗੱਲ-ਬਾਤ] ੧੪:੩੭, ੨੦ ਅਕਤੂਬਰ ੨੦੧੩ (UTC)
- ਮੈਂ ਸ਼ਹਿਰ ਵਾਲਾ ਸਫ਼ਾ ਠੀਕ ਕਰ ਦਿੱਤਾ ਹੈ ਪਹਿਲਾਂ ਓਹ ਇੱਕ ਰੀਡਿਰੈਕਟ ਸੀ ਜੋ ਫ਼ਿਰੋਜ਼ਪੁਰ ਜ਼ਿਲ੍ਹਾ ਤੇ ਲੈ ਜਾਂਦਾ ਸੀ। ਬਾਕੀ ਵਿਕੀ ਦੇ ਕਿਸੇ ਵੀ ਸਫ਼ੇ ਤੋਂ "ਤਾਜ਼ਾ ਤਬਦੀਲੀਆਂ" ਵਾਲੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਵਿਕੀ ਚ ਹੋਈਆਂ ਤਾਜ਼ਾ ਤਬਦੀਲੀਆਂ ਵੇਖ ਸਕਦੇ ਓ। --itar buttar [ਗੱਲ-ਬਾਤ] ੦੭:੫੧, ੨੧ ਅਕਤੂਬਰ ੨੦੧੩ (UTC)
- dhanwad itar. Te Faridkot wala main khud sahi kita hai. -chandni
- ਹੋ ਸਕੇ ਤਾਂ ਇੱਥੇ ਵੀ ਪੰਜਾਬੀ ਵਰਤੋ ਅਤੇ ਆਪਣੇ ਦਸਤਖ਼ਤ ਕਰਨ ਲਈ ਤੁਸੀਂ ਅਖ਼ੀਰ ਵਿੱਚ ~~~~ ਲਾਓ ਜੋ ਸਫ਼ਾ ਸਾਂਭਣ (save) ਤੋਂ ਬਾਅਦ ਆਪਣੇ ਆਪ ਤੁਹਾਡੇ ਦਸਤਖ਼ਤ ਅਤੇ ਤਾਰੀਖ਼ ਵਿੱਚ ਬਦਲ ਜਾਣਗੇ। --itar buttar [ਗੱਲ-ਬਾਤ] ੧੫:੧੩, ੨੨ ਅਕਤੂਬਰ ੨੦੧੩ (UTC)
- dhanwad itar. Te Faridkot wala main khud sahi kita hai. -chandni
ਵੋਟ ਪਾਓ
[ਸੋਧੋ]ਜੇ ਸਹਿਮਤ ਹੋ ਤਾਂ ਕਿਰਪਾ ਕਰਕੇ ਇੱਥੇ ਆਪਣੀ ਵੋਟ ਪਾਓ। ਬਾਕੀ ਵਰਤੋਂਕਾਰਾਂ ਦੇ ਹੇਠਾਂ ਬਸ ਇੰਞ ਲਿਖੋ: {{tick}} ~~~~। ਬਾਕੀਆਂ ਵਾਂਗ ਤੁਹਾਡੀ ਵੋਟ ਪੈ ਜਾਵੇਗੀ। --itar buttar [ਗੱਲ-ਬਾਤ] ੧੫:੧੭, ੨੨ ਅਕਤੂਬਰ ੨੦੧੩ (UTC)