ਜਸਵਿੰਦਰ ਰੱਤੀਆਂ
ਦਿੱਖ
ਜਸਵਿੰਦਰ ਰੱਤੀਆਂ ਇੰਗਲੈਂਡ ਵਿੱਚ ਵਸਦਾ ਪੰਜਾਬੀ ਲੇਖਕ ਹੈ।
ਜਸਵਿੰਦਰ ਰੱਤੀਆਂ ਦਾ ਜਨਮ 11 ਨਵੰਬਰ 1965 ਨੂੰ ਉਸਦੇ ਨਾਨਕੇ ਪਿੰਡ ਪੰਜਗਰਾਈਂ ਕਲਾਂ ਵਿਚ ਪਿਤਾ ਗੁਰਚਰਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਹੋਇਆ। ਉਸਦਾ ਦਾਦਕਾ ਪਿੰਡ ਰੱਤੀਆਂ ਜ਼ਿਲ੍ਹਾ ਮੋਗਾ ਹੈ। ਬੀ.ਏ. ਕਰਕੇ ਉਹ ਹਾਂਗਕਾਂਗ ਤੇ ਉੱਥੋਂ ਚੀਨ, ਰੂਸ, ਹੰਗਰੀ ਹੁੰਦੇ ਅਸਟਰੀਆ ਜਾ ਪੁੱਜਿਆ। ਵਿਆਨਾ ’ਚ ਦਸ ਸਾਲ ਰਿਹਾ ਅਤੇ ਸਾਲ 2003 ਵਿਚ ਵੈਸਟ ਮਿਡਲੈਂਡ (ਇੰਗਲੈਂਡ) ਜਾ ਵਸਿਆ।[1]
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਨਵਕਿਰਨ
- ਹੱਥੀਂ ਤੋਰੇ ਸੱਜਣਾਂ ਨੂੰ
- ਕੰਡਿਆਲੇ ਸਾਕ
ਕਹਾਣੀ ਸੰਗ੍ਰਹਿ
[ਸੋਧੋ]- ਨਜੂਮੀ