ਸਮੱਗਰੀ 'ਤੇ ਜਾਓ

ਕੁਲਬੀਰ ਬਡੇਸਰੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਲਬੀਰ ਬਡੇਸਰੋਂ ਪੰਜਾਬੀ ਕਹਾਣੀਕਾਰਾ ਅਤੇ ਫ਼ਿਲਮੀ ਅਦਾਕਾਰਾ ਹੈ।

ਜੀਵਨ

[ਸੋਧੋ]

ਕੁਲਬੀਰ ਦਾ ਜਨਮ ਹੁਸ਼ਿਆਰਪਰ ਦੇ ਪਿੰਡ ਸਾਹਵਾਂ ਵਿੱਚ ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਅਤੇ ਮਾਤਾ ਰਾਜ ਕੌਰ ਦੇ ਘਰ 20 ਫਰਵਰੀ 1960 ਨੂੰ ਹੋਇਆ। ਅਤੇ ਬਡੇਸਰੋਂ ਉਸਦਾ ਦਾਦਕਾ ਪਿੰਡ ਹੈ। ਪ੍ਰਾਇਮਰੀ ਦੀ ਪੜ੍ਹਾਈ ਗੁਰਦਾਸਪੁਰ ਵਿੱਚ ਕੀਤੀ ਅਤੇ ਦਸਵੀਂ ਲੁਧਿਆਣੇ ਤੋਂ। ਕਾਲਜ ਦੀ ਪੜ੍ਹਾਈ ਮਹਿਲਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਐਮ.ਫਿਲ. ਤੱਕ ਯੂਨੀਵਰਸਿਟੀ ਦੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਉਹ ਦਰਜਨਾਂ ਹਿੰਦੀ ਪੰਜਾਬੀ ਫਿਲਮਾਂ, ਸੀਰੀਅਲਾਂ ਅਤੇ ਮਸ਼ਹੂਰੀਆਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਕਰ ਰਹੀ ਹੈ।[1][2]

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਇਕ ਖਤ ਪਾਪਾ ਦੇ ਨਾਂ
  • ਕਦੋਂ ਆਏਂਗੀ
  • ਪਲੀਜ਼, ਮੈਨੂੰ ਪਿਆਰ ਦਿਓ
  • ਤੁਮ ਕਿਉਂ ਉਦਾਸ ਹੋ? (ਆਰਸੀ ਪਬਲਿਸ਼ਰਜ਼, 2021)

ਹੋਰ

[ਸੋਧੋ]
  • ਦਾਇਰੇ (ਨਾਵਲਿਟ)

ਹਵਾਲੇ

[ਸੋਧੋ]
  1. https://www.punjabijagran.com/entertainment/pollywood-a-journey-of-creation-and-acting-from-badesaron-to-bombay-9212452.html
  2. Service, Tribune News. "ਬਹੁ ਪ੍ਰਤਿਭਾਸ਼ਾਲੀ ਕੁਲਬੀਰ ਬਡੇਸਰੋਂ". Tribuneindia News Service. Retrieved 2023-05-21.