ਅਰਵਿੰਦਰ ਕੌਰ ਧਾਲੀਵਾਲ
ਦਿੱਖ
ਅਰਵਿੰਦਰ ਕੌਰ ਧਾਲੀਵਾਲ ਪੰਜਾਬੀ ਪੰਜਾਬੀ ਅਨੁਵਾਦਕ, ਆਲੋਚਕ ਅਤੇ ਕਹਾਣੀਕਾਰ ਹੈ। ਝਾਂਜਰਾਂ ਵਾਲੇ ਪੈਰ ਅਰਵਿੰਦਰ ਕੌਰ ਧਾਲੀਵਾਲ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ।
ਅਰਵਿੰਦਰ ਕੌਰ ਨੇ ਪੰਜਾਬੀ ਸਾਹਿਤ ਵਿੱਚ ਪੀਐੱਚਡੀ ਤੱਕ ਉਚੇਰੀ ਪੜ੍ਹਾਈ ਕੀਤੀ। ਉਹ ਉਰਦੂ ਅਤੇ ਫਾਰਸੀ ਵਿੱਚ ਵੀ ਜਾਣਦੀ ਹੈ। ਉਹ ਡੀ ਏ ਵੀ ਕਾਲਜ, ਅੰਮ੍ਰਿਤਸਰ ਵਿਖੇ ਪੰਜਾਬੀ ਸਾਹਿਤ ਦੀ ਸਹਾਇਕ ਪ੍ਰੋਫੈਸਰ ਹੈ।
ਅਨੁਵਾਦ ਅਤੇ ਲਿਪੀ ਅੰਤਰਨ
[ਸੋਧੋ]- ਖਸਮਾਖਾਣੀਆਂ
- ਬੁੱਲ੍ਹਾ
- ਤੀਸਰੀ ਦਸਤਕ
- ਬਾਰਡਰ-ਬਾਰਡਰ
- ਦੁਖ ਦਰਿਆ
- ਜੋੜੀਆਂ ਜਗ ਥੋੜ੍ਹੀਆਂ
ਨਾਟਕ
[ਸੋਧੋ]- ਸ਼ਾਹਿਦ ਨਦੀਮ ਦੇ ਨਾਟਕ