ਸਮੱਗਰੀ 'ਤੇ ਜਾਓ

ਹੋਂਗਚੇਂਗ ਝੀਲ

ਗੁਣਕ: 20°00′23″N 110°20′52″E / 20.00634°N 110.3477°E / 20.00634; 110.3477
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੋਂਗਚੇਂਗ ਝੀਲ
ਮੁਰੰਮਤ ਤੋਂ ਪਹਿਲਾਂ 2014 ਵਿੱਚ ਹੋਂਗਚੇਂਗ ਝੀਲ
ਸਥਿਤੀਹਾਈਕੋ, ਹੈਨਾਨ, ਚੀਨ
ਗੁਣਕ20°00′23″N 110°20′52″E / 20.00634°N 110.3477°E / 20.00634; 110.3477
Typeਸ਼ਹਰੀ ਝੀਲ
Primary outflowsHaikou Bay
ਵੱਧ ਤੋਂ ਵੱਧ ਲੰਬਾਈ0.7 kilometres (0.43 mi)
ਵੱਧ ਤੋਂ ਵੱਧ ਚੌੜਾਈ0.5 kilometres (0.31 mi)

ਹੋਂਗਚੇਂਗ ਝੀਲ ( Chinese: 红城湖 ) ਹਾਈਕੋ, ਹੈਨਾਨ ਦਾ ਖੇਤਰ ਜੋ ਕੀ ਚੀਨ ਵਿੱਚ ਹੈ ਉਸਦੇ ਵਿਚ ਇੱਕ ਝੀਲ ਹੈ। ਇਸ ਝੀਲ ਦੀ 2017 ਤੋਂ 2018 ਦੇ ਨੇੜੇ ਤੇੜੇ ਮੁਰੰਮਤ ਕੀਤੀ ਗਈ ਸੀ[1] ਇਸ ਦੇ ਤਿੰਨ ਟਾਪੂ ਹਨ। ਦੋ ਛੋਟੇ, ਅਤੇ ਇੱਕ, ਪੱਛਮ ਵਾਲੇ ਪਾਸੇ, ਛੋਟੇ ਪੁਲ ਤੱਕ ਪਹੁੰਚ ਨਾਲ ਵੱਡਾ ਹੈ ਅਤੇ ਇਸ ਉੱਤੇ ਇੱਕ ਪੁਰਾਣੀ, ਖੰਡਰ ਇਮਾਰਤ ਹੈ।

ਹਵਾਲੇ

[ਸੋਧੋ]
  1. "海口红城湖公园怎么设计?建议:将湖内小岛打造成白鹭栖息地-新闻中心-南海网". www.hinews.cn.

ਬਾਹਰੀ ਲਿੰਕ

[ਸੋਧੋ]
  • Hongcheng Lake ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ