ਸਮੱਗਰੀ 'ਤੇ ਜਾਓ

ਰੋਜ਼ਾਨਾ ਸੂਰਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਜ਼ਾਨਾ ਸੂਰਜ
ਕਿਸਮਰੋਜ਼ਾਨਾ ਅਖਬਾਰ
ਫਾਰਮੈਟਬ੍ਰੌਡਸ਼ੀਟ
ਸਥਾਪਨਾ1970
ਭਾਸ਼ਾਪੰਜਾਬੀ ਭਾਸ਼ਾ
ਮੁੱਖ ਦਫ਼ਤਰਰਾਮਗੜ੍ਹੀਆ ਗੁਰਦੁਆਰਾ ਬਿਲਡਿੰਗ, ਜੀ.ਟੀ. ਰੋਡ, ਮਿਲਰ ਗੰਜ, ਲੁਧਿਆਣਾ-141003
ਵੈੱਬਸਾਈਟdailysuraj.com

ਰੋਜ਼ਾਨਾ ਸੂਰਜ (ਅੰਗਰੇਜ਼ੀ: Daily Suraj) ਇੱਕ ਭਾਰਤੀ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ, ਇਹ 1970 ਤੋਂ ਲੁਧਿਆਣਾ ਤੋਂ ਪ੍ਰਕਾਸ਼ਤ ਹੁੰਦਾ ਹੈ, ਇਹ ਰੋਜ਼ਾਨਾ ਅਖਬਾਰ ਭਾਰਤੀ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ ਖਬਰਾਂ ਨੂੰ ਕਵਰ ਕਰਦਾ ਹੈ।[1][2]

ਹਵਾਲੇ

[ਸੋਧੋ]
  1. "Daily Suraj : 08-12-20, newspaper in Punjabi by Gstpreet: Read on mobile & tablets". www.readwhere.com (in ਅੰਗਰੇਜ਼ੀ). Retrieved 2023-05-25.
  2. List of Punjabi-language newspapers (in ਅੰਗਰੇਜ਼ੀ), 2023-05-24, retrieved 2023-05-25

ਬਾਹਰੀ ਕੜੀਆਂ

[ਸੋਧੋ]